Kisan Protest: ਹਰਿਆਣਾ ਪੁਲਿਸ ਨੇ ਨਹੀਂ ਮੰਨਿਆ ਹਾਈਕੋਰਟ ਦਾ ਕਹਿਣਾ ! ਹਾਲੇ ਵੀ ਨਹੀਂ ਖੋਲ੍ਹੇ ਸ਼ੰਭੂ ਸਰਹੱਦ ਦੇ ਰਸਤੇ, ਕਿਸਾਨਾਂ ਨੇ ਸੱਦੀ ਮੀਟਿੰਗ
Shambhu Border Protest(ਪੰਜਾਬੀ ਖਬਰਨਾਮਾ): ਹਰਿਆਣਾ-ਪੰਜਾਬ ਦੀ ਸ਼ੰਭੂ ਸਰਹੱਦ ‘ਤੇ ਹਰਿਆਣਾ ਪੁਲਿਸ ਵੱਲੋਂ ਲਗਾਈ ਬੈਰੀਕੇਡਿੰਗ ਹਟਾਉਣ ਦਾ ਅੱਜ ਆਖਰੀ ਦਿਨ ਹੈ। ਹਾਲਾਂਕਿ 10 ਜੁਲਾਈ ਨੂੰ 7 ਦਿਨਾਂ ਦੇ ਅੰਦਰ ਬਾਰਡਰ ਖੋਲ੍ਹਣ ਦੇ…
