Tag: ਪੰਜਾਬ

ਪੰਜਾਬ ਬਿਜਲੀ ਸੰਕਟ: ਸੀਐਮ ਮਾਨ ਵੱਲੋਂ ਹੰਗਾਮੀ ਮੀਟਿੰਗ, ਦਫਤਰਾਂ ਅਤੇ ਦੁਕਾਨਾਂ ਦੇ ਸਮੇਂ ‘ਚ ਬਦਲਾਅ

19 ਜੂਨ (ਪੰਜਾਬੀ ਖਬਰਨਾਮਾ): ਪੰਜਾਬ ਵਿੱਚ ਬਿਜਲੀ ਸੰਕਟ ਖੜ੍ਹਾ ਹੋ ਰਿਹਾ ਹੈ। ਕੜਾਕੇ ਦੀ ਗਰਮੀ ਤੇ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਨਾਲ ਬਿਜਲੀ ਦੀ ਮੰਗ ਸਿਖਰਾਂ ਉਪਰ ਪੁੱਜ ਗਈ ਹੈ। ਬਿਜਲੀ…

MP ਬਣੇ ਅੰਮ੍ਰਿਤਪਾਲ ਸਿੰਘ ਨੂੰ ਲੱਗਿਆ ਝਟਕਾ, NSA ‘ਚ ਇਕ ਸਾਲ ਦਾ ਵਾਧਾ

19 ਜੂਨ (ਪੰਜਾਬੀ ਖਬਰਨਾਮਾ):ਲੋਕ ਸਭਾ ਚੋਣਾਂ 2024 ਵਿਚ ਪੰਜਾਬ ਵਿਚੋਂ ਸਭ ਤੋਂ ਵੱਡੇ ਫਰਕ ਨਾਲ ਜਿੱਤ ਕੇ ਆਏ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ‘ਤੇ ਲਗਾਏ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨਐਸਏ) ਨੂੰ…

ਲਾਡੋਵਾਲ ਟੋਲ ਪਲਾਜ਼ਾ ਤਿੰਨ ਦਿਨ ਤੋਂ ਫ੍ਰੀ, ਕਿਸਾਨਾਂ ਦਾ ਪ੍ਰਦਰਸ਼ਨ ਜਾਰੀ

19 ਜੂਨ (ਪੰਜਾਬੀ ਖਬਰਨਾਮਾ):ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਪਿਛਲੇ 72 ਘੰਟਿਆਂ ਤੋਂ ਬੰਦ ਹੈ। 1 ਲੱਖ ਤੋਂ ਵੱਧ ਵਾਹਨ ਬਿਨਾਂ ਟੋਲ ਟੈਕਸ ਦੇ ਲੰਘੇ ਹਨ। NHAI ਨੂੰ…

ਅੱਜ ਮਿਲ ਸਕਦੀ ਹੈ ਗਰਮੀ ਤੋਂ ਹਾਰਤ, ਚੰਡੀਗੜ੍ਹ ‘ਚ ਮੀਂਹ ਦਾ ਅਨੁਮਾਨ

19 ਜੂਨ (ਪੰਜਾਬੀ ਖਬਰਨਾਮਾ):ਚੰਡੀਗੜ੍ਹ ਵਿੱਚ ਅੱਜ ਗਰਮੀ ਤੋਂ ਹਲਕੀ ਰਾਹਤ ਮਿਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅੱਜ ਵੈਸਟਰਨ ਡਿਸਟਰਬੈਂਸ ਕਾਰਨ ਤੂਫਾਨ ਆਉਣ ਦੀ ਸੰਭਾਵਨਾ ਜਤਾਈ ਹੈ। ਕੱਲ੍ਹ ਵੀ ਦਿਨ…

ਝੋਨੇ ਦੀ ਲੁਆਈ ਤੇ ਬਿਜਲੀ ਦੀ ਮੰਗ ਨੇ ਫੜਿਆ ਜ਼ੋਰ, 15912 ਮੈਗਾਵਾਟ ਤੱਕ ਪੁੱਜੀ ਮੰਗ

19 ਜੂਨ (ਪੰਜਾਬੀ ਖਬਰਨਾਮਾ): ਮੰਗਲਵਾਰ ਦੁਪਹਿਰ 12 ਵਜੇ ਦੇ ਕਰੀਬ ਪੰਜਾਬ ਵਿੱਚ ਬਿਜਲੀ ਦੀ ਮੰਗ 15,912 ਮੈਗਾਵਾਟ ਨੂੰ ਛੂਹਣ ‘ਤੇ ਸਭ ਤੋਂ ਉੱਚੇ ਅੰਕੜੇ ਨੂੰ ਪਾਰ ਕਰ ਗਈ। ਪੀਐਸਪੀਸੀਐਲ ਦੇ ਇਤਿਹਾਸ…

ਡੀਆਈਜੀ ਨੇ ਐੱਸਐੱਚਓ ਟਾਂਡਾ ਰਮਨ ਕੁਮਾਰ ਨੂੰ ਕੀਤਾ ਸਸਪੈਂਡ

19 ਜੂਨ (ਪੰਜਾਬੀ ਖਬਰਨਾਮਾ): ਬੀਤੇ ਦਿਨੀਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਾਪਰਵਾਹੀ ਵਰਤਣ ਵਾਲੇ ਅਫਸਰਾਂ ’ਤੇ ਸ਼ਿਕੰਜਾ ਕੱਸਦਿਆਂ ਸੀਨੀਅਰ ਅਫਸਰਾਂ ਨੂੰ ਸਖ਼ਤ ਕਾਰਵਾਈਆਂ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।…

 ਪੰਜਾਬ ‘ਚ ਗਰਮੀ ਦੇ ਨਾਲ ਨਾਲ ਬਿਜਲੀ ਦੀ ਮੰਗ ਨੇ ਤੋੜੇ 65 ਸਾਲਾਂ ਦੇ ਰਿਕਾਰਡ

19 ਜੂਨ (ਪੰਜਾਬੀ ਖਬਰਨਾਮਾ): ਪੰਜਾਬ ਵਿੱਚ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਹੋਏ ਹਨ। ਗਰਮੀ ਪਿਛਲੇ 65 ਸਾਲਾਂ ਦੇ ਪੁਰਾਣੇ ਰਿਕਾਰਡ ਤੋੜ ਰਹੀ ਹੈ ਤਾਂ ਓਧਰ ਪੰਜਾਬ ‘ਚ ਬਿਜਲੀ ਦੀ…

ਅਰਮੇਨੀਆ ਦੀ ਜੇਲ੍ਹ ‘ਚ ਬੰਦ 12 ਪੰਜਾਬੀ ਨੌਜਵਾਨ, ਏਜੰਟਾਂ ਦੀ ਠੱਗੀ ਦਾ ਹੋਏ ਸ਼ਿਕਾਰ

19 ਜੂਨ (ਪੰਜਾਬੀ ਖਬਰਨਾਮਾ):ਪੰਜਾਬ ਦੇ 12 ਨੌਜਵਾਨ ਅਰਮੇਨੀਆ ਦੀ ਜੇਲ੍ਹ ਵਿੱਚ ਫਸੇ ਹੋਏ ਹਨ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਮਿਲ ਕੇ ਉਨ੍ਹਾਂ…

ਟੋਲ ਪਲਾਜ਼ਾ ‘ਤੇ ਵਾਪਰਿਆ ਭਿਆਨਕ ਹਾਦਸਾ; ਬੇਕਾਬੂ ਟਰੱਕ ਨੇ ਦਰੜੇ 5 ਵਾਹਨ

18 ਜੂਨ (ਪੰਜਾਬੀ ਖਬਰਨਾਮਾ):ਪਹਿਲਾਂ ਹੀ ਸਾਡੇ ਅਦਾਰੇ ਵੱਲੋਂ ਪ੍ਰਮੁੱਖਤਾ ਦੇ ਨਾਲ ਇਹ ਖਬਰ ਦਿਖਾਈ ਗਈ ਸੀ ਕਿ ਕੀਰਤਪੁਰ ਸਾਹਿਬ – ਮਨਾਲੀ ਨੈਸ਼ਨਲ ਹਾਈਵੇ ਉੱਤੇ ਪਿੰਡ ਗਰਾਂ ਮੋੜਾ ਵਿਖੇ ਲੱਗੇ ਟੋਲ…

DIG ਨੇ ਅਚਾਨਕ ਥਾਣੇ ‘ਚ ਮਾਰੀ ਰੇਡ, ਵੇਖੋ ਕਿਵੇਂ ਪਈਆਂ ਭਾਜੜਾਂ

18 ਜੂਨ (ਪੰਜਾਬੀ ਖਬਰਨਾਮਾ):ਅੱਜ  ਡੀ.ਆਈ.ਜੀ. ਜਲੰਧਰ ਰੇਂਜ ਹਰਮਨਬੀਰ ਸਿੰਘ ਗਿੱਲ ਨੇ ਸਵੇਰੇ 07:30 ਵਜੇ ਥਾਣਾ ਟਾਂਡਾ, ਹੁਸ਼ਿਆਰਪੁਰ ਦਾ ਅਚਾਨਕ ਨਿਰੀਖਣ ਕੀਤਾ। ਇਸ ਅਚਾਨਕ ਦੌਰੇ ਦਾ ਮੁੱਖ ਮਕਸਦ ਪੰਜਾਬ ਪੁਲਿਸ ਦੇ…