Tag: ਪੰਜਾਬ

ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਦੇ ਇਨ੍ਹਾਂ ਇਲਾਕਿਆਂ ਵਿਚ ਸ਼ੁਰੂ ਹੋਈ ਭਾਰੀ ਬਾਰਸ਼…

(ਪੰਜਾਬੀ ਖਬਰਨਾਮਾ):ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿਚ ਇਸ ਸਮੇਂ ਬਾਰਸ਼ ਹੋ ਰਹੀ ਹੈ। ਚੰਡੀਗੜ੍ਹ, ਜ਼ੀਰਕਪੁਰ, ਮੁਹਾਲੀ, ਡੇਰਾਬਸੀ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਮੌਸਮ ਠੰਢਾ ਹੋ ਗਿਆ ਹੈ।…

ਜਾਅਲੀ ਜਾਤੀ ਸਰਟੀਫਿਕੇਟ ਦਾ ਮਾਮਲਾ : ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਦੇ ਜਾਤੀ ਸਰਟੀਫਿਕੇਟ ਨੂੰ ਦਿੱਤੀ ਚੁਣੌਤੀ, ਭੇਜੀ ਸ਼ਿਕਾਇਤ

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ(ਪੰਜਾਬੀ ਖਬਰਨਾਮਾ): ਪੰਜਾਬ ਭਾਜਪਾ ਦੇ ਅਨੁਸੂਚਿਤ ਜਾਤੀ ਵਿੰਗ ਦੇ ਪ੍ਰਧਾਨ ਤੇ ਸਾਬਕਾ ਆਈਏਐੱਸ ਅਫ਼ਸਰ ਸੁੱਚਾ ਰਾਮ ਲੱਧੜ ਨੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ, ਚੋਣ ਕਮਿਸ਼ਨ ਅਤੇ ਪੰਜਾਬ ਸਰਕਾਰ ਨੂੰ…

Bus Strike In Punjab: ਪੰਜਾਬ ’ਚ PRTC, ਪਨਬਸ ਪੀਆਰਟੀਸੀ ਯੂਨੀਅਨ ਦੀ ਹੜਤਾਲ, ਚੰਡੀਗੜ੍ਹ ਡਿਪੂ ਮੁਕੰਮਲ ਬੰਦ

Bus Strike In Punjab(ਪੰਜਾਬੀ ਖਬਰਨਾਮਾ): ਪੰਜਾਬ ’ਚ ਸਫਰ ਕਰਨ ਵਾਲੇ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦਈਏ ਕਿ ਪੰਜਾਬ ਦੇ ਪਨਬਸ ਤੇ ਪੀਆਰਟੀਸੀ…

Ferozpur News: ਤੜਕੇ-ਤੜਕੇ ਸ਼ਰਾਬ ਕਾਰੋਬਾਰੀ ਦੇ ਘਰ ਈਡੀ ਦਾ ਛਾਪਾ, ਕਈ ਟਿਕਾਣਿਆਂ ‘ਤੇ ਹੋਈ ਛਾਪੇਮਾਰੀ

Ferozpur News(ਪੰਜਾਬੀ ਖਬਰਨਾਮਾ): ਫਿਰੋਜ਼ਪੁਰ ਵਿੱਚ ਜ਼ੀਰਾ ਸ਼ਰਾਬ ਫੈਕਟਰੀ ਵਿੱਚ ਤੜਕੇ 6 ਵਜੇ ਈਡੀ ਦੀ ਕਰੀਬ ਅੱਠ ਗੱਡੀਆਂ ਨੇ ਰੇਡ ਮਾਰੀ। ਦੱਸ ਦਈਏ ਕਿ ਈਡੀ ਨੇ ਸਵੇਰੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ…

Flood: ਪੰਜਾਬ ‘ਚ ਹੜ੍ਹਾਂ ਦਾ ਖ਼ਤਰਾ ! ਸਰਕਾਰ ਹੋਈ ਚੌਕੰਨੀ, 23 ਜ਼ਿਲ੍ਹਿਆਂ ‘ਚ ਕੰਟਰੋਲ ਰੂਮ ਬਣਾਏ, ਦੇਖੋ ਤੁਹਾਡੇ ਜਿਲ੍ਹੇ ਦਾ ਕੀ ਹੈ ਸਹਾਇਤਾ ਨੰਬਰ 

Flood in Punjab(ਪੰਜਾਬੀ ਖਬਰਨਾਮਾ): ਪੰਜਾਬ ਸਰਕਾਰ ਵੱਲੋਂ ਮਾਨਸੂਨ ਸੀਜ਼ਨ ਦੌਰਾਨ ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਸਾਰੇ 23 ਜ਼ਿਲ੍ਹਿਆਂ ਵਿੱਚ ਕੰਟਰੋਲ ਰੂਮ ਸਥਾਪਤ ਕਰ ਦਿੱਤੇ ਗਏ ਹਨ ਅਤੇ ਜ਼ਿਲ੍ਹਾ…

Punjab News: ਮੁਲਾਜ਼ਮਾਂ ਦੇ ਪ੍ਰੋਮੋਸ਼ਨ ਰੋਕਣ ਵਾਲੇ ਅਫ਼ਸਰ ਟੰਗੇ ਜਾਣਗੇ, CM ਮਾਨ ਨੇ ਸੰਭਾਲੀ ਕਮਾਨ, ਤਰੱਕੀਆਂ ਦੇ 5500 ਕੇਸ ਪੈਂਡਿੰਗ

(ਪੰਜਾਬੀ ਖਬਰਨਾਮਾ):ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਵੱਖ-ਵੱਖ ਪ੍ਰਸ਼ਾਸਨਿਕ ਵਿਭਾਗਾਂ ਵਿੱਚ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੇ 3500 ਤੋਂ 5500 ਪੈਂਡਿੰਗ ਤਰੱਕੀ ਦੇ ਕੇਸਾਂ ਦਾ ਸਖ਼ਤ ਨੋਟਿਸ ਲਿਆ ਹੈ ਕਿਉਂਕਿ ਮੁਲਾਜ਼ਮ ਰੁਕੀਆਂ ਹੋਈਆਂ…

Amritpal Singh News: ਜੇਲ੍ਹ ‘ਚ ਬੰਦ ਅੰਮ੍ਰਿਤਪਲ ਸਿੰਘ ਨੇ ਲੋਕ ਸਭਾ ਸਪੀਕਰ ਨੂੰ ਲਿਖੀ ਚਿੱਠੀ, ਜਾਣੋ ਕੀ ਕਿਹਾ?

Amritpal Singh Wrote To Speaker(ਪੰਜਾਬੀ ਖਬਰਨਾਮਾ): ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ ਸਪੀਕਰ ਨੂੰ ਪੱਤਰ ਲਿਖਿਆ ਹੈ। ਸੂਤਰਾਂ ਅਨੁਸਾਰ ਅੰਮ੍ਰਿਤਪਾਲ ਨੇ ਲੋਕ ਸਭਾ ਸਪੀਕਰ ਨੂੰ ਪੱਤਰ…

Kisan Protest: ਹਰਿਆਣਾ ਪੁਲਿਸ ਨੇ ਨਹੀਂ ਮੰਨਿਆ ਹਾਈਕੋਰਟ ਦਾ ਕਹਿਣਾ ! ਹਾਲੇ ਵੀ ਨਹੀਂ ਖੋਲ੍ਹੇ ਸ਼ੰਭੂ ਸਰਹੱਦ ਦੇ ਰਸਤੇ, ਕਿਸਾਨਾਂ ਨੇ ਸੱਦੀ ਮੀਟਿੰਗ

Shambhu Border Protest(ਪੰਜਾਬੀ ਖਬਰਨਾਮਾ): ਹਰਿਆਣਾ-ਪੰਜਾਬ ਦੀ ਸ਼ੰਭੂ ਸਰਹੱਦ ‘ਤੇ ਹਰਿਆਣਾ ਪੁਲਿਸ ਵੱਲੋਂ ਲਗਾਈ ਬੈਰੀਕੇਡਿੰਗ ਹਟਾਉਣ ਦਾ ਅੱਜ ਆਖਰੀ ਦਿਨ ਹੈ। ਹਾਲਾਂਕਿ 10 ਜੁਲਾਈ ਨੂੰ  7 ਦਿਨਾਂ ਦੇ ਅੰਦਰ ਬਾਰਡਰ ਖੋਲ੍ਹਣ ਦੇ…

Jalalabad: ਹਸਪਤਾਲ ‘ਚ ਸਿੱਖ ਪਰਿਵਾਰ ‘ਤੇ 10-12 ਨੌਜਵਾਨਾਂ ਵੱਲੋਂ ਕ੍ਰਿਪਾਨਾਂ ਨਾਲ ਹਮਲਾ

(ਪੰਜਾਬੀ ਖਬਰਨਾਮਾ):ਜਲਾਲਾਬਾਦ ਦੇ ਸ੍ਰੀ ਮੁਕਤਸਰ ਸਾਹਿਬ ਨੈਸ਼ਨਲ ਹਾਈਵੇ ‘ਤੇ ਇੱਕ ਨਿੱਜੀ ਹਸਪਤਾਲ ਤੋਂ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿੱਥੇ 10 ਤੋਂ 12  ਨੌਜਵਾਨਾਂ ਵੱਲੋਂ ਇੱਕ ਪਰਿਵਾਰ ‘ਤੇ ਹਮਲਾ ਕਰ…

ਫਰੀਦਕੋਟ ‘ਚ ਚੱਲਦੀ ਕਾਰ ਉਤੇ ਡਿੱਗਾ ਦਰੱਖਤ, ਪੇਪਰ ਦੇਣ ਜਾ ਰਹੀ ਵਿਦਿਆਰਥਣ ਦੀ ਮੌਤ

(ਪੰਜਾਬੀ ਖਬਰਨਾਮਾ):ਫਰੀਦਕੋਟ ਵਿਚ ਚੱਲਦੀ ਕਾਰ ਉਤੇ ਦਰੱਖਤ ਡਿੱਗ ਗਿਆ। ਇਸ ਹਾਦਸੇ ਵਿਚ 13 ਸਾਲਾ ਵਿਦਿਅਰਥਣ ਦੀ ਮੌਤ ਹੋ ਗਈ ਹੈ। ਜਾਣਕਾਰੀ ਮਿਲੀ ਹੈ ਕਿ ਵਿਦਿਆਰਥਣ 2000 ਰੁਪਏ ਮਹੀਨਾ ਮਿਲਣ ਵਾਲੇ…