Tag: ਪੰਜਾਬ

ਬਿੱਟੂ ਨਾ ਪੰਜਾਬੀਆਂ ਦੇ, ਨਾ ਰਾਜਸਥਾਨੀਆਂ ਦੇ: ਪੰਧੇਰ

22 ਅਗਸਤ 2024 : ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਕਿਸਾਨਾਂ ਵਿਰੁੱਧ ਦਿੱਤੇ ਬਿਆਨ ਦਾ ਜਵਾਬ ਦਿੰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬੀਆਂ…

ਚਿੱਟੀ ਮੱਖੀ ਅਤੇ ਨਰਮੇ ਦੀ ਹਾਲਤ ਵਿੱਚ ਸੁਧਾਰ, ਮੀਂਹ ਮਗਰੋਂ ਨਰਮੇ ਦੀ ਫ਼ਸਲ ਵਿੱਚ ਵਾਧਾ

 21 ਅਗਸਤ 2024 : ਕਰੀਬ 20 ਦਿਨ ਪਹਿਲਾਂ ਪਹਿਲੀ ਅਗਸਤ ਨੂੰ ਪਏ ਮੀਂਹ ਤੋਂ ਬਾਅਦ ਮਾਲਵੇ ਵਿਚ ਨਰਮੇ ਦੀ ਫ਼ਸਲ ਦੀ ਸਥਿਤੀ ਬਦਲ ਗਈ ਹੈ। ਇਸ ਤੋਂ ਬਾਅਦ ਨਰਮੇ ਦੀ…

27 ਨੂੰ ਵਿਦਿਆਰਥੀ ਅਤੇ ਪ੍ਰੋਫੈਸਰਾਂ ਦੀ ਹੜਤਾਲ, ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ

 21 ਅਗਸਤ 2024 : ਪੰਜਾਬ ਸਟੂਡੈਂਟਸ ਯੂਨੀਅਨ ਅਤੇ ਸਰਕਾਰੀ ਕਾਲਜ ਅਧਿਆਪਕ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਦੁਆਰਾ 8 ਸਰਕਾਰੀ ਕਾਲਜਾਂ ਨੂੰ ਖੁਦਮੁਖਤਿਆਰ ਕਰਨ ਦੇ ਫੈਸਲੇ ਖ਼ਿਲਾਫ਼ 27 ਅਗਸਤ ਨੂੰ ਵਿਦਿਅਕ ਸੰਸਥਾਵਾਂ…

CM Mann ਪਰਿਵਾਰ ਸਮੇਤ ਹਜ਼ੂਰ ਸਾਹਿਬ ਨੂੰ ਨਤਮਸਤਕ, ਬੁੱਧਵਾਰ ਨੂੰ ਮੁੰਬਈ ‘ਚ ਵੱਡੇ ਉਦਯੋਗਪਤੀਆਂ ਨਾਲ ਮੀਟਿੰਗ

 21 ਅਗਸਤ 2024 : ਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰ ਸਮੇਤ ਮੰਗਲਵਾਰ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਮੱਥਾ ਟੇਕਿਆ। ਬੁੱਧਵਾਰ ਨੂੰ ਮੁੱਖ ਮੰਤਰੀ ਮੁੰਬਈ ਵਿਖੇ ਵੱਡੇ ਸਨਅਤਕਾਰਾਂ, ਉਦਯੋਗਪਤੀਆ ਨਾਲ…

ਨੇਪਾਲ 1,000 ਮੈਗਾਵਾਟ ਬਿਜਲੀ ਭਾਰਤ ਨੂੰ ਬਰਾਮਦ ਕਰੇਗਾ: ਜੈਸ਼ੰਕਰ

20 ਅਗਸਤ 2024 : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਆਪਣੀ ਨੇਪਾਲੀ ਹਮਰੁਤਬਾ ਆਰਜ਼ੂ ਰਾਣਾ ਦਿਓਬਾ ਨਾਲ ਵਿਆਪਕ ਗੱਲਬਾਤ ਕਰਨ ਮਗਰੋਂ ਅੱਜ ਕਿਹਾ ਕਿ ਨੇਪਾਲ ਵੱਲੋਂ ਭਾਰਤ ਨੂੰ ਕਰੀਬ 1,000 ਮੈਗਾਵਾਟ…

ਅੱਜ ਦਾ ਹੁਕਮਨਾਮਾ (20-08-2024) ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ

20 ਅਗਸਤ 2024 : ਸਲੋਕੁ ਮ: ੩ ॥  ਨਾਨਕ ਨਾਵਹੁ ਘੁਥਿਆ ਹਲਤੁ ਪਲਤੁ ਸਭੁ ਜਾਇ ॥ ਜਪੁ ਤਪੁ ਸੰਜਮੁ ਸਭੁ ਹਿਰਿ ਲਇਆ ਮੁਠੀ ਦੂਜੈ ਭਾਇ ॥ ਜਮ ਦਰਿ ਬਧੇ ਮਾਰੀਅਹਿ…

ਜੰਮੂ ਕਸ਼ਮੀਰ ‘ਚ ਭੂਚਾਲ ਦੇ ਝਟਕੇ, ਤੀਬਰਤਾ 4.9

20 ਅਗਸਤ 2024 : ਜੰਮੂ-ਕਸ਼ਮੀਰ ( Jammu Kashmir) ‘ਚ ਮੰਗਲਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ (Tremors felt) ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਦੱਸਿਆ ਕਿ ਬਾਰਾਮੂਲਾ ‘ਚ 4.9…

ਟਰੈਫਿਕ ਜਾਗਰੂਕਤਾ ਨਾਲ ਕੱਟੇ ਜਾਣਗੇ ਚਲਾਨ, ਸਾਲ ਭਰ ਲਈ ਰੱਦ ਹੋ ਸਕਦੀ ਹੈ ਰਜਿਸਟ੍ਰੇਸ਼ਨ

20 ਅਗਸਤ 2024 : ਪੰਜਾਬ ਪੁਲਿਸ 21 ਅਗਸਤ ਤੋਂ 18 ਸਾਲ ਤੋਂ ਘੱਟ ਉਮਰ ਦੇ ਬੱਚੇ, ਜਿਹੜੇ ਵਾਹਨ ਚਲਾਉਂਦੇ ਹਨ, ਨੂੰ ਰੋਕਣ ਲਈ ਮੁਹਿੰਮ ਸ਼ੁਰੂ ਕਰੇਗੀ। ਧਿਆਨ ਰਹੇ ਕਿ ਪੰਜਾਬ…

ਬੰਟਵਾਰੇ ਦਾ ਦਰਦ: ਰਾਵੀ ‘ਤੇ ਮੁਸਲਮਾਨ ਮਲਾਹਾਂ ਵੱਲੋਂ ਕਿਸ਼ਤੀ ਦੀ ਚੋਰੀ

20 ਅਗਸਤ 2024 : ਬਟਵਾਰੇ ਦੌਰਾਨ ਮੈਂ ਦਸਵੀਂ ਪਾਸ ਕਰਕੇ ਫੌਜ ਵਿੱਚ ਸਿਗਨਲ ਕੋਰ ਵਿੱਚ ਭਰਤੀ ਵੀ ਹੋ ਚੁੱਕਾ ਸੀ ਅਤੇ ਜਬਲਪੁਰ ਸੈਂਟਰ ਵਿੱਚ ਅੰਗਰੇਜ਼ ਵੱਲੋਂ ਮੇਰਾ ਸਰੀਰ ਪਤਲਾ ਦੁਬਲਾ…

ਨਵਜਾਤ ਬੱਚਿਆਂ ਦੀ ਤਸਕਰੀ ਦਾ ਗਿਰੋਹ ਕਾਬੂ, ਚਾਰ ਵਿੱਚੋਂ ਤਿੰਨ ਔਰਤਾਂ ਗ੍ਰਿਫ਼ਤਾਰ

20 ਅਗਸਤ 2024 : ਪੁਲਿਸ ਨੇ ਪਰਵਾਸੀ ਮਜ਼ਦੂਰਾਂ ਦੇ ਨਵਜਾਤ ਬੱਚਿਆਂ ਦੀ ਤਸਕਰੀ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਗੁਲਨੀਤ ਸਿੰਘ…