ਸੋਨਾਕਸ਼ੀ ਸਿਨਹਾ ਨੇ ਟ੍ਰੋਲਰ ਨੂੰ ਦਿੱਤਾ ਮੁੜ ਜਵਾਬ, ਕਿਹਾ – “ਜ਼ਹੀਰ ਇਕਬਾਲ ਬਾਰੇ ਕੁਝ ਵੀ ਮਾੜਾ ਨਹੀਂ ਸੁਣ ਸਕਦੀ”
21 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ): ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ, ਇਹ ਦੋਵੇਂ ਪਿਛਲੇ ਕੁਝ ਮਹੀਨਿਆਂ ਤੋਂ ਕਾਫੀ ਚਰਚਾ ਵਿੱਚ ਹਨ। ਜਦੋਂ ਸੋਨਾਕਸ਼ੀ ਸਿਨਹਾ ਨੇ ਜ਼ਹੀਰ ਇਕਬਾਲ ਨਾਲ ਵਿਆਹ ਕੀਤਾ…