Tag: YamiGautam

‘Haq’ ਫ਼ਿਲਮ ਨੇ ਮੋਹ ਲਿਆ ਫਰਾਹ ਖਾਨ ਦਾ ਦਿਲ, ਯਾਮੀ ਗੌਤਮ ਨੂੰ ਦੱਸਿਆ ਹਰ ਐਵਾਰਡ ਦੀ ਹੱਕਦਾਰ

ਨਵੀਂ ਦਿੱਲੀ, 07 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਯਾਮੀ ਗੌਤਮ ਦੀ ਫ਼ਿਲਮ ‘ਹੱਕ’ (Haq) 7 ਨਵੰਬਰ 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਇਹ ਕੋਰਟ ਰੂਮ ਡਰਾਮਾ ਫ਼ਿਲਮ ਸ਼ਾਹ ਬਾਨੋ…