Australian Open 2026: ਸਬਾਲੇਂਕਾ ਫਿਰ ਫਾਈਨਲ ‘ਚ, ਮਾਰਟੀਨਾ ਹਿੰਗਿਸ ਦੇ ਮਹਾਨ ਰਿਕਾਰਡ ਦੀ ਬਰਾਬਰੀ
ਮੈਲਬੌਰਨ , 30 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਵਿਸ਼ਵ ਦੀ ਨੰਬਰ ਇੱਕ ਖਿਡਾਰਨ ਏਰੀਨਾ ਸਬਾਲੇਂਕਾ ਨੇ ਮੈਲਬੌਰਨ ਪਾਰਕ ਵਿੱਚ ਇੱਕ ਵਾਰ ਫਿਰ ਆਪਣਾ ਦਬਦਬਾ ਸਾਬਤ ਕਰਦੇ ਹੋਏ ਲਗਾਤਾਰ ਚੌਥੇ ਸਾਲ ਆਸਟ੍ਰੇਲੀਅਨ…
