ਮਹਿਲਾ ਸਸ਼ਕਤੀਕਰਨ ਵੱਲ ਕਦਮ- ਕੱਪੜਾ ਡਿਜ਼ਾਈਨਿੰਗ, ਸਿਲਾਈ ਅਤੇ ਕਢਾਈ ਤਕਨੀਕਾਂ ‘ਤੇ ਸਿਖਲਾਈ ਸ਼ੁਰੂ
ਅਬੋਹਰ 12 ਅਗਸਤ 2025 (ਪੰਜਾਬੀ ਖਬਰਨਾਮਾ ਬਿਊਰੋ ):-ਅਨੁਸੂਚਿਤ ਜਾਤੀ ਉਪ-ਪ੍ਰੋਜੈਕਟ (ਐੱਸਸੀਐੱਸਪੀ) ਅਧੀਨ ਔਰਤਾਂ ਲਈ “ਕੱਪੜਾ ਡਿਜ਼ਾਈਨਿੰਗ ਦੀਆਂ ਸਿਲਾਈ ਅਤੇ ਕਢਾਈ ਤਕਨੀਕਾਂ” ‘ਤੇ ਇੱਕ ਮਹੀਨੇ ਦਾ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਕ੍ਰਿਸ਼ੀ ਵਿਗਿਆਨ…