Tag: wheatupdates

ਮੰਡੀ ਵਿਚ ਮੱਧ ਪ੍ਰਦੇਸ਼ ਤੋਂ ਕਣਕ ਲਿਆਉਣ ਵਾਲਾ ਕਿਸਾਨ, ਇਹ ਫਸਲ ਮੰਡੀ ਵਿਚ ਵੇਚਣ ਲਈ ਨਹੀਂ ਲੈਕੇ ਆਇਆ- ਸਕੱਤਰ ਮਾਰਕਿਟ ਕਮੇਟੀ

ਫਾਜ਼ਿਲਕਾ, 4 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਫਾਜ਼ਿਲਕਾ ਦੀ ਅਨਾਜ ਮੰਡੀ ਵਿਚ ਮੱਧ ਪ੍ਰਦੇਸ਼ ਤੋਂ ਕਣਕ ਲਿਆਉਣ ਵਾਲਾ ਕਿਸਾਨ ਇਹ ਫਸਲ ਮੰਡੀ ਵਿਚ ਵੇਚਣ ਲਈ ਨਹੀਂ ਲੈਕੇ ਆਇਆ ਸੀ।…