Tag: ViralCricketMoments

ਪਾਕਿਸਤਾਨੀ ਬੱਲੇਬਾਜ਼ ਦੀ ਧਮਾਕੇਦਾਰ ਪਰਫ਼ੋਰਮੈਂਸ: ਇੱਕ ਓਵਰ ਵਿੱਚ ਛੇ ਛੱਕੇ, ਵੀਡੀਓ ਹੋਈ ਵਾਇਰਲ

ਨਵੀਂ ਦਿੱਲੀ,11 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਹਾਂਗਕਾਂਗ ਸਿਕਸ ਮੈਚ ਵਿੱਚ ਪਾਕਿਸਤਾਨ ਦੇ ਬੱਲੇਬਾਜ਼ ਅੱਬਾਸ ਅਫਰੀਦੀ ਨੇ ਕੁਵੈਤ ਵਿਰੁੱਧ ਇੱਕ ਸ਼ਾਨਦਾਰ ਕਾਰਨਾਮਾ ਕੀਤਾ। ਸੱਜੇ ਹੱਥ ਦੇ ਬੱਲੇਬਾਜ਼ ਨੇ ਯਾਸੀਨ ਪਟੇਲ…