ਟਰੰਪ ਦੇ ਭਰੋਸੇਮੰਦ ਸਹਿਯੋਗੀ ਕਾਸ਼ ਪਟੇਲ ਨੂੰ ATF ਦੇ ਕਾਰਜਕਾਰੀ ਅਹੁਦੇ ਤੋਂ ਹਟਾਇਆ ਗਿਆ
ਵਾਸ਼ਿੰਗਟਨ, 10 ਅਪ੍ਰੈਲ , 2025 (ਪੰਜਾਬੀ ਖਬਰਨਾਮਾ ਬਿਊਰੋ) : ਐਫਬੀਆਈ ਡਾਇਰੈਕਟਰ ਕਸ਼ ਪਟੇਲ ਨੂੰ ਅਲਕੋਹਲ, ਤੰਬਾਕੂ, ਹਥਿਆਰ ਅਤੇ ਵਿਸਫੋਟਕ (ਏਟੀਐਫ) ਬਿਊਰੋ ਦੇ ਕਾਰਜਕਾਰੀ ਡਾਇਰੈਕਟਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।…