UPI Lite ਦਾ ਵੱਡਾ ਤੋਹਫ਼ਾ! ਹੁਣ ਵਧੀ ਸੀਮਾ ਨਾਲ ਕਰੋ Transactions, ਨਵੀਂ ਵਿਸ਼ੇਸ਼ਤਾ ਦਾ ਉਠਾਓ ਲਾਭ
06 ਮਾਰਚ, 2025 (ਪੰਜਾਬੀ ਖਬਰਨਾਮਾ ਬਿਊਰੋ):-ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਪਿਛਲੇ ਸਾਲ RBI ਦੁਆਰਾ ਕੀਤੇ ਗਏ ਐਲਾਨ ਦੇ ਅਨੁਸਾਰ UPI LITE ਲਈ ਨਵੀ ਲਿਮਟ ਪੇਸ਼ ਕੀਤੀ ਹੈ। 4…