Tag: UNSC

ਭਾਰਤ ਨੇ UN ‘ਚ ਪਾਕਿਸਤਾਨ ਦੀ ਹਥਿਆਰਾਂ ਦੀ ਤਸਕਰੀ ‘ਤੇ ਕੀਤੀ ਫਿਰ ਨਿੰਦਾ: “ਸਰਹੱਦ ਪਾਰ ਸਹਾਇਤਾ ਬਿਨਾਂ ਸੰਭਵ ਨਹੀਂ”

ਨਵੀਂ ਦਿੱਲੀ, 11 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਵਿੱਚ ਅੱਤਵਾਦ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਭਾਰਤ ਦੇ ਸਥਾਈ ਰਾਜਦੂਤ ਪਾਰਵਤਾਨੇਨੀ ਹਰੀਸ਼ ਨੇ…