Asia Cup 2025 Final: ਭਾਰਤ-ਪਾਕਿਸਤਾਨ ਦੀ ਇਤਿਹਾਸਕ ਟੱਕਰ ਪੱਕੀ, ਸ਼ਡਿਊਲ ਨੂੰ ਲੈ ਕੇ ਬੰਗਲਾਦੇਸ਼ ਨੇ ਜਤਾਈ ਨਾਰਾਜ਼ਗੀ
ਨਵੀਂ ਦਿੱਲੀ, 26 ਸਤੰਬਰ, 2025 (ਪੰਜਾਬੀ ਖਬਰਨਾਮਾ ਬਿਊਰੋ):- ਏਸ਼ੀਆ ਕੱਪ 2025 ਇੱਕ ਹੋਰ ਭਾਰਤ-ਪਾਕਿਸਤਾਨ ਟਕਰਾਅ ਲਈ ਤਿਆਰ ਹੈ। ਇਸ ਵਾਰ, ਦੋਵੇਂ ਟੀਮਾਂ ਟੂਰਨਾਮੈਂਟ ਦੇ ਫਾਈਨਲ ਵਿੱਚ ਖੇਡਣਗੀਆਂ। ਪਾਕਿਸਤਾਨ ਨੇ ਵੀਰਵਾਰ…