ਮੋਹਸਿਨ ਨਕਵੀ ਦੀ ਕੁਰਸੀ ਹਿੱਲੀ! ਭਾਰਤ ਤੋਂ ਏਸ਼ੀਆ ਕੱਪ ਟਰਾਫੀ ਖੋਹਣ ਦੀ ਮਿਲ ਸਕਦੀ ਭਾਰੀ ਸਜ਼ਾ!
ਨਵੀਂ ਦਿੱਲੀ, 11 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਪਾਕਿਸਤਾਨ ਕ੍ਰਿਕਟ ਬੋਰਡ ਅਤੇ ਏਸ਼ੀਅਨ ਕ੍ਰਿਕਟ ਕੌਂਸਲ ਦੇ ਚੇਅਰਮੈਨ ਮੋਹਸਿਨ ਨਕਵੀ ਦੀ ਨੌਕਰੀ ਖ਼ਤਰੇ ਵਿੱਚ ਹੈ। ਭਾਰਤ ਨੂੰ 2025 ਏਸ਼ੀਆ ਕੱਪ ਟਰਾਫੀ…