Tag: travelnews

ਤੁਰਕੀ ਤੇ ਅਜ਼ਰਬਾਈਜਾਨ ਲਈ ਉਡਾਣਾਂ ਅਤੇ ਹੋਟਲਾਂ ਦੀਆਂ ਬੁਕਿੰਗਾਂ ਵੱਧ ਰਫਤਾਰ ਨਾਲ ਰੱਦ

15 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਸੈਂਕੜੇ ਭਾਰਤੀ ਯਾਤਰੀ ਤੁਰਕੀ ਅਤੇ ਅਜ਼ਰਬਾਈਜਾਨ ਦੀਆਂ ਯਾਤਰਾ ਯੋਜਨਾਵਾਂ ਰੱਦ ਕਰ ਰਹੇ ਹਨ। ਭਾਰਤੀ 22 ਅਪ੍ਰੈਲ ਨੂੰ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਵਧਦੇ ਤਣਾਅ ਦੇ…

ਏਅਰ ਇੰਡੀਆ ਨੇ ਜੰਮੂ ਅਤੇ ਅੰਮ੍ਰਿਤਸਰ ਉਡਾਣਾਂ ਰੱਦ ਕਰਨ ਦੀ ਨਵੀਂ ਅਪਡੇਟ ਜਾਰੀ ਕੀਤੀ

13 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਏਅਰ ਇੰਡੀਆ ਨੇ ਸੁਰੱਖਿਆ ਕਾਰਨਾਂ ਕਰਕੇ 13 ਮਈ, 2025 ਨੂੰ ਜੰਮੂ, ਅੰਮ੍ਰਿਤਸਰ, ਚੰਡੀਗੜ੍ਹ, ਲੇਹ, ਸ੍ਰੀਨਗਰ ਅਤੇ ਰਾਜਕੋਟ ਲਈ ਆਪਣੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ…

ਆਵਾਜਾਈ ਲਈ ਲੇਹ-ਮਨਾਲੀ ਕੌਮੀ ਮਾਰਗ ਖੁੱਲ੍ਹਿਆ

ਸ਼ਿਮਲਾ, 13 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਨੇ ਅੱਜ ਲੇਹ-ਮਨਾਲੀ ਕੌਮੀ ਮਾਰਗ (ਐਨਐਚ-3) ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਜੋ ਲੱਦਾਖ ਨੂੰ ਮਨਾਲੀ ਰਾਹੀਂ ਭਾਰਤ ਦੇ ਬਾਕੀ…

ਹੁਣ ਅਮਰੀਕਾ ਦੀ ਯਾਤਰਾ ਹੋਈ ਮੁਸ਼ਕਿਲ, ਭਾਰਤ ਵਿੱਚ ਏਜੰਟਾਂ ਵੱਲੋਂ ਲਿਆਈਆਂ ਐਪੋਇੰਟਮੈਂਟਾਂ ਰੱਦ

28 ਮਾਰਚ, 2025 (ਪੰਜਾਬੀ ਖਬਰਨਾਮਾ ਬਿਊਰੋ) : ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਨੇ ਬੋਟਸ (ਕੰਪਿਊਟਰ ਪ੍ਰੋਗਰਾਮ) ਰਾਹੀਂ ਹਾਸਲ ਕੀਤੀਆਂ ਗਈਆਂ ਲਗਭਗ 2,000 ਵੀਜ਼ਾ ਅਪੌਂਇੰਟਮੈਂਟਾਂ…