ਇੱਕ ਲੱਖ ਤੋਂ ਵੱਧ ਸਕੂਲ ਸਿਰਫ਼ ਇੱਕ ਅਧਿਆਪਕ ‘ਤੇ ਨਿਰਭਰ, ਨਵੀਂ ਸਿੱਖਿਆ ਨੀਤੀ ਕਿਵੇਂ ਲਾਗੂ ਹੋਵੇ?
ਨਵੀਂ ਦਿੱਲੀ, 11 ਅਪ੍ਰੈਲ , 2025 (ਪੰਜਾਬੀ ਖਬਰਨਾਮਾ ਬਿਊਰੋ) : ਸਕੂਲਾਂ ’ਚ ਨਵੀਂ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਲਾਗੂ ਕਰਨ ਲਈ ਭਾਵੇਂ ਕੇਂਦਰ ਤੇ ਸੂਬਾ ਸਰਕਾਰਾਂ ਪੂਰੀ ਮਿਹਨਤ ਨਾਲ ਲੱਗੀਆਂ ਹੋਈਆਂ ਹਨ, ਪਰ…