ਟੈਕਸ ਬਕਾਏ ਲਈ 11,968 ਕਰੋੜ ਦੀ OTS ਸਕੀਮ ਲਿਆਉਣ ਦਾ ਫੈਸਲਾ, ਕੈਬਨਿਟ ਮੀਟਿੰਗ ਵਿੱਚ ਮੰਜੂਰੀ
ਚੰਡੀਗੜ੍ਹ, 25 ਸਤੰਬਰ, 2025 (ਪੰਜਾਬੀ ਖਬਰਨਾਮਾ ਬਿਊਰੋ):- ਵਿੱਤ ਮੰਤਰੀ ਹਰਪਾਲ ਚੀਮਾ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਜੀਐਸਟੀ ਤੋਂ ਪਹਿਲਾਂ ਦੇ ਵੱਖ-ਵੱਖ ਕਾਨੂੰਨਾਂ ਅਧੀਨ ਲਗਪਗ ₹11,968.88 ਕਰੋੜ ਦੇ ਬਕਾਇਆ ਬਕਾਏ…