‘ਤਸਕਰੀ’ ਤੋਂ ਬਾਅਦ ਇਮਰਾਨ ਹਾਸ਼ਮੀ ਦਾ ਬੇਬਾਕ ਬਿਆਨ — ਕਿਹਾ, “ਇੰਡਸਟਰੀ ਜੋਖ਼ਮ ਤੋਂ ਡਰਦੀ ਹੈ, ਮੈਂ ਨਹੀਂ”
ਮੁੰਬਈ, 19 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਨੇ ਕਿਹਾ ਕਿ ਅੱਜ-ਕੱਲ੍ਹ ਫਿਲਮ ਨਿਰਮਾਤਾ ਜੋਖ਼ਮ ਲੈਣ ਤੋਂ ਡਰਦੇ ਹਨ ਅਤੇ ਸਿਰਫ਼ ਹਿੱਟ ਫਾਰਮੂਲੇ ‘ਤੇ ਕੰਮ ਕਰਨਾ ਚਾਹੁੰਦੇ…
