Tag: TamilNaduBills

ਰਾਸ਼ਟਰਪਤੀ ਅਤੇ ਰਾਜਪਾਲ ਦੀ ਬਿੱਲ ਰੋਕ ਅਧਿਕਾਰਤਾ ‘ਤੇ ਸੁਪਰੀਮ ਕੋਰਟ ਨੇ ਖਿੱਚੀ ਲਕੀਰ

ਨਵੀਂ ਦਿੱਲੀ, 20 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਰਾਸ਼ਟਰਪਤੀ ਜਾਂ ਰਾਜਪਾਲ ਵਿਧਾਨ ਸਭਾ ਦੁਆਰਾ ਪਾਸ ਕੀਤੇ ਬਿੱਲ ਨੂੰ ਕਿੰਨੀ ਦੇਰ ਲਈ ਰੋਕ ਸਕਦੇ ਹਨ? ਕੀ ਇਸ ਲਈ ਕੋਈ ਸਮਾਂ-ਸੀਮਾ ਨਿਰਧਾਰਤ…