Akshay Kumar ਤੋਂ 1 ਰੁਪਏ ਵੱਧ ਮੰਗਣ ‘ਤੇ ਸੰਜੀਵ ਕਪੂਰ ਨੂੰ Masterchef ਤੋਂ ਬਾਹਰ, ਆਪਣੇ ਸ਼ਰਤਾਂ ‘ਤੇ ਸ਼ੋਅ ਕੀਤਾ
20 ਅਗਸਤ 2024 : ਰਿਐਲਿਟੀ ਸ਼ੋਅ ਮਾਸਟਰਸ਼ੈਫ (Masterchef) ਸਾਲ 2010 ਤੋਂ ਭਾਰਤੀ ਦਰਸ਼ਕਾਂ (Indian Audiance) ‘ਚ ਮਸ਼ਹੂਰ ਹੋਇਆ। ਇਸ ਦੇ ਪਹਿਲੇ ਸੀਜ਼ਨ ‘ਚ ਅਕਸ਼ੈ ਕੁਮਾਰ, ਕੁਨਾਲ ਕਪੂਰ ਤੇ ਅਜੇ ਚੋਪੜਾ…