ਪੰਜਾਬ ਵਿੱਚ ਗਰਮੀ ਵੱਧ ਰਹੀ ਹੈ, ਮੀਂਹ ਦੀ ਕੋਈ ਸੰਭਾਵਨਾ ਨਹੀਂ, 29 ਅਪ੍ਰੈਲ ਤੱਕ ਲੂ ਜਾਰੀ ਰਹੇਗੀ
24 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬ ’ਚ ਗਰਮੀ ਹੁਣ ਜ਼ੋਰ ਫੜੇਗੀ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਵੀਰਵਾਰ ਤੋਂ ਪੰਜਾਬ ’ਚ ਲੂ ਸ਼ੁਰੂ ਹੋ ਜਾਵੇਗੀ ਅਤੇ 29 ਅਪ੍ਰੈਲ ਤੱਕ ਮੌਸਮ ਕਾਫੀ ਗਰਮ…