ਸੁਪਰੀਮ ਕੋਰਟ ਦੀ ਸਖ਼ਤ ਟਿੱਪਣੀ: ਸੁਖਨਾ ਝੀਲ ਦੇ ਸੁਕਣ ’ਤੇ ਚਿੰਤਾ, ਪੁੱਛਿਆ– ਹੋਰ ਕਿੰਨਾ ਸੁਕਾਓਗੇ?
ਨਵੀਂ ਦਿੱਲੀ, 22 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਚੀਫ ਜਸਟਿਸ ਸੂਰਿਆਕਾਂਤ ਨੇ ਬੁੱਧਵਾਰ ਨੂੰ ਬਿਲਡਰ ਮਾਫੀਆ ਤੇ ਅਧਿਕਾਰੀਆਂ ਦੀ ਮਿਲੀਭੁਗਤ ਕਾਰਨ ਚੰਡੀਗੜ੍ਹ ਦੀ ਪ੍ਰਸਿੱਧ ਸੁਖਨਾ ਝੀਲ ਦੇ ਸੁੱਕਣ ’ਤੇ ਚਿੰਤਾ…
