ਗੁਜਰਾਤ ਦੀ ਜਿੱਤ, ਸੁਦਰਸ਼ਨ ਦਾ ਅਰਧ ਸਤਕ, ਕ੍ਰਿਸ਼ਨਾ ਦੀ ਤਿੰਨ ਵਿਕਟਾਂ ਵਾਲੀ ਕਾਬਿਲੇ-ਤਾਰੀਫ਼ ਗੇਂਦਬਾਜ਼ੀ
ਅਹਿਮਦਾਬਾਦ, 10 ਅਪ੍ਰੈਲ , 2025 (ਪੰਜਾਬੀ ਖਬਰਨਾਮਾ ਬਿਊਰੋ) : ਆਈਪੀਐਲ 2025 ਦੇ 23ਵੇਂ ਮੈਚ ਵਿੱਚ, ਗੁਜਰਾਤ ਟਾਈਟਨਜ਼ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਰਾਜਸਥਾਨ ਰਾਇਲਜ਼ ਨੂੰ 58 ਦੌੜਾਂ ਨਾਲ ਹਰਾਇਆ।…
