ਅਮਰੀਕੀ ਟੀਮ ਨੇ ਕੀਤੀ ਉਹ ਗਲਤੀ, ਜਿਹੜੀ ਕਿਸੇ ਨੇ ਨਹੀਂ ਕੀਤੀ, ਲੱਗਿਆ 5 ਦੌੜਾਂ ‘ਤੇ ਜ਼ੁਰਮਾਨਾ
13 ਜੂਨ (ਪੰਜਾਬੀ ਖਬਰਨਾਮਾ):ਭਾਰਤ-ਅਮਰੀਕਾ ਵਿਚਾਲੇ ਮੈਚ ਦੌਰਾਨ ਬੁੱਧਵਾਰ ਦੇਰ ਰਾਤ ਕ੍ਰਿਕਟ ਦੇ ਮੈਦਾਨ ‘ਚ ਕੁਝ ਅਜਿਹਾ ਹੋਇਆ ਜੋ ਪਹਿਲਾਂ ਕਦੇ ਨਹੀਂ ਹੋਇਆ ਸੀ। ਦਰਅਸਲ, ਗੇਂਦ ਅਤੇ ਦੌੜ ਵਿਚਲਾ ਅੰਤਰ ਹੌਲੀ-ਹੌਲੀ…