Tag: sports

ਟੈਨਿਸ: ਜੋਕੋਵਿਚ ਦਾ ਯੂਐੱਸ ਓਪਨ ‘ਚ ਜੇਤੂ ਆਗਾਜ਼

28 ਅਗਸਤ 2024 : ਮੌਜੂਦਾ ਚੈਂਪੀਅਨ ਨੋਵਾਕ ਜੋਕੋਵਿਚ ਨੇ ਯੂਐੱਸ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਤੇ ਕੋਕੋ ਗੌਫ ਨੇ ਮਹਿਲਾ ਸਿੰਗਲਜ਼ ਵਰਗ ਵਿੱਚ ਸਿੱਧੇ ਸੈੱਟਾਂ ਨਾਲ ਜਿੱਤ ਦਰਜ ਕਰਕੇ…

ਟੀ-20 ਵਿਸ਼ਵ ਕੱਪ: ਹਰਮਨਪ੍ਰੀਤ ਦੀ ਅਗਵਾਈ ‘ਚ ਭਾਰਤ

28 ਅਗਸਤ 2024 :ਭਾਰਤ ਦੀ ਸਟਾਰ ਬੱਲੇਬਾਜ਼ ਹਰਮਨਪ੍ਰੀਤ ਕੌਰ 3 ਅਕਤੂਬਰ ਤੋਂ ਸੰਯੁਕਤ ਅਰਬ ਅਮੀਰਾਤ ’ਚ ਸ਼ੁਰੂ ਹੋਣ ਵਾਲੇ ਮਹਿਲਾ ਟੀ-20 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦੀ ਅਗਵਾਈ ਕਰੇਗੀ।…

ਸਿੰਕਫੀਲਡ ਕੱਪ: ਗੁਕੇਸ਼-ਕਾਰੂਆਨਾ ਡਰਾਅ

28 ਅਗਸਤ 2024 : ਭਾਰਤੀ ਗਰੈਂਡਮਾਸਟਰ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਚੈਲੰਜਰ ਡੀ ਗੁਕੇਸ਼ ਨੇ ਇਕ ਵਾਰ ਫਿਰ ਸਿੰਕਫੀਲਡ ਸ਼ਤਰੰਜ ਕੱਪ ’ਚ ਡਰਾਅ ਖੇਡਿਆ ਅਤੇ ਅਮਰੀਕਾ ਦੇ ਸਿਖਰਲਾ ਦਰਜਾ ਪ੍ਰਾਪਤ ਫੈਬੀਆਨੋ…

ਨਾਗਲ ਪਹਿਲੇ ਰਾਊਂਡ ‘ਚੋਂ ਬਾਹਰ

28 ਅਗਸਤ 2024 : ਭਾਰਤੀ ਟੈਨਿਸ ਖਿਡਾਰੀ ਸੁਮਿਤ ਨਾਗਲ ਇੱਥੇ ਯੂਐੱਸ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਵਰਗ ਦੇ ਸ਼ੁਰੂਆਤੀ ਗੇੜ ਵਿੱਚ ਨੈਦਰਲੈਂਡਜ਼ ਦੇ ਟੈਲਨ ਗ੍ਰੀਕਸਪੂਰ ਤੋਂ ਸਿੱਧੇ ਸੈੱਟਾਂ ਵਿੱਚ…

ਪੈਰਾਲੰਪਿਕ: ਭਾਰਤ ਨੂੰ ਰਿਕਾਰਡ ਤਗ਼ਮਿਆਂ ਦੀ ਉਮੀਦ

28 ਅਗਸਤ 2024 : ਭਾਰਤ ਨੇ ਭਲਕੇ ਬੁੱਧਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਪੈਰਾਲੰਪਿਕ ਲਈ 84 ਖਿਡਾਰੀਆਂ ਦਾ ਮਜ਼ਬੂਤ ਦਲ ਭੇਜਿਆ ਹੈ, ਜਿਸ ਤੋਂ ਰਿਕਾਰਡ ਤਗ਼ਮਿਆਂ ਦੀ ਉਮੀਦ ਕੀਤੀ ਜਾ…

ਫਿੱਟ ਰਿਹਾ ਤਾਂ ਲਾਸ ਏਂਜਲਸ ਓਲੰਪਿਕ ਵੀ ਖੇਡਾਂਗਾ: ਮਨਪ੍ਰੀਤ ਸਿੰਘ

27 ਅਗਸਤ 2024 : ਭਾਰਤੀ ਹਾਕੀ ਮਿਡਫੀਲਡਰ ਮਨਪ੍ਰੀਤ ਸਿੰਘ 32 ਸਾਲ ਦਾ ਹੋ ਗਿਆ ਹੈ ਅਤੇ ਉਸ ਨੂੰ ਉਮੀਦ ਹੈ ਕਿ ਜੇ ਉਹ ਫਿੱਟ ਰਿਹਾ ਤਾਂ ਉਹ ਲਾਸ ਏਂਜਲਸ ’ਚ…

ਧਵਨ ਸੰਨਿਆਸ ਤੋਂ ਬਾਅਦ ਲੀਜੈਂਡਜ਼ ਲੀਗ ਨਾਲ ਜੁੜੇ

27 ਅਗਸਤ 2024 : ਭਾਰਤ ਦਾ ਸਾਬਕਾ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਅੱਜ ਲੀਜੈਂਡਜ਼ ਲੀਗ ਕ੍ਰਿਕਟ (ਐੱਲਐੱਲਸੀ) ਵਿੱਚ ਸ਼ਾਮਲ ਹੋ ਗਿਆ ਹੈ। ਇਸ 38…

ਪ੍ਰਣੌਏ ਨੇ ਚਿਕਨਗੁਨੀਆ ਲਈ ਬੈਡਮਿੰਟਨ ਤੋਂ ਬਰੇਕ ਲਿਆ, ਪੈਰਿਸ ਓਲੰਪਿਕ ’ਤੇ ਅਸਰ

27 ਅਗਸਤ 2024 : ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੇ ਪ੍ਰਧਾਨ ਸੰਜੈ ਸਿੰਘ ਨੇ ਅੱਜ ਕਿਹਾ ਕਿ ਭਾਰਤ 2028 ਦੀਆਂ ਓਲੰਪਿਕ ਖੇਡਾਂ ਵਿੱਚ ਮਹਿਲਾ ਕੁਸ਼ਤੀ ’ਚ ਚਾਰ ਤੋਂ ਪੰਜ ਤਗ਼ਮੇ ਜਿੱਤ…

ਜੂਨੀਅਰ ਅਤੇ ਮਹਿਲਾ ਮੁਕਾਬਲਿਆਂ ਲਈ ਪੁਰਸਕਾਰ ਰਾਸ਼ੀ ਸ਼ੁਰੂ

27 ਅਗਸਤ 2024 : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਅੱਜ ਘਰੇਲੂ ਪੱਧਰ ’ਤੇ ਸਾਰੇ ਮਹਿਲਾ ਤੇ ਜੂਨੀਅਰ ਕ੍ਰਿਕਟ ਮੁਕਾਬਲਿਆਂ ਵਿੱਚ ‘ਪਲੇਅਰ ਆਫ ਦਿ ਮੈਚ’ (ਮੈਚ ਦੇ ਸਰਬੋਤਮ ਖਿਡਾਰੀ) ਅਤੇ ‘ਪਲੇਅਰ…

ਪੈਰਿਸ ਪੈਰਾਲੰਪਿਕ: 84 ਖਿਡਾਰੀ, 95 ਅਧਿਕਾਰੀ

26 ਅਗਸਤ 2024 : ਭਾਰਤ ਦੀ 84 ਮੈਂਬਰੀ ਟੀਮ 28 ਅਗਸਤ ਤੋਂ ਸ਼ੁਰੂ ਹੋ ਰਹੇ ਪੈਰਿਸ ਪੈਰਾਲੰਪਿਕਸ ਵਿੱਚ ਹਿੱਸਾ ਲਵੇਗੀ। ਉਨ੍ਹਾਂ ਨਾਲ 95 ਅਧਿਕਾਰੀ ਵੀ ਜਾਣਗੇ। ਇਨ੍ਹਾਂ ਵਿੱਚ ਨਿੱਜੀ ਕੋਚ…