Tag: sports

ਨਿਤੇਸ਼ ਨੇ ਬੈਡਮਿੰਟਨ ‘ਚ ਪਹਿਲਾ ਸੋਨ ਤਗ਼ਮਾ ਜਿੱਤਿਆ

3 ਸਤੰਬਰ 2024 : ਭਾਰਤ ਦੇ ਕੁਮਾਰ ਨਿਤੇਸ਼ ਨੇ ਅੱਜ ਇੱਥੇ ਪੁਰਸ਼ ਸਿੰਗਲਜ਼ ਐੱਸਐੱਲ3 ਬੈਡਮਿੰਟਨ ਫਾਈਨਲ ਵਿੱਚ ਗ੍ਰੇਟ ਬ੍ਰਿਟੇਨ ਦੇ ਡੈਨੀਅਲ ਬੈਥਲ ਨੂੰ ਸਖ਼ਤ ਮੁਕਾਬਲੇ ਵਿੱਚ ਹਰਾ ਕੇ ਪੈਰਾਲੰਪਿਕ ਵਿੱਚ…

ਸੋਨਾਕਸ਼ੀ ਤੇ ਜ਼ਹੀਰ ਨਿਊਯਾਰਕ ਵਿੱਚ ਛੁੱਟੀਆਂ ਮਨਾ ਰਹੇ

2 ਸਤੰਬਰ 2024 : ਮੁੰਬਈ: ਬੌਲੀਵੁੱਡ ਜੋੜਾ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਆਪਣੇ ਰੁਝੇਵਿਆਂ ’ਚੋਂ ਸਮਾਂ ਕੱਢ ਕੇ ਛੁੱਟੀਆਂ ਮਨਾਉਣ ਨਿਊਯਾਰਕ ਗਿਆ ਹੈ। ਜੋੜੇ ਨੇ ਇਸ ਸਬੰਧੀ ਕੁਝ ਵੀਡੀਓਜ਼ ਅਤੇ…

ਬੈਡਮਿੰਟਨ: ਮਹਿਲਾ ਸਿੰਗਲਜ਼ ਵਿੱਚ ਭਾਰਤ ਦਾ ਤਗ਼ਮਾ ਪੱਕਾ

2 ਸਤੰਬਰ 2024 : ਭਾਰਤੀ ਬੈਡਮਿੰਟਨ ਖਿਡਾਰਨ ਮਨੀਸ਼ਾ ਰਾਮਦਾਸ ਨੇ ਅੱਜ ਇੱਥੇ ਪੈਰਾਲੰਪਿਕ ਖੇਡਾਂ ਵਿੱਚ ਐੱਸਯੂ5 ਵਰਗ ’ਚ ਮਹਿਲਾ ਸਿੰਗਲਜ਼ ਦੇ ਸੈਮੀ ਫਾਈਨਲ ’ਚ ਜਗ੍ਹਾ ਬਣਾ ਲਈ ਹੈ ਜਿੱਥੇ ਉਹ…

ਯੂਐੱਸ ਓਪਨ: ਬੋਪੰਨਾ-ਸੁਤਜਿਆਦੀ ਕੁਆਰਟਰਜ਼ ਵਿੱਚ

2 ਸਤੰਬਰ 2024 : ਭਾਰਤ ਦੇ ਰੋਹਨ ਬੋਪੰਨਾ ਅਤੇ ਉਸ ਦੀ ਇੰਡੋਨੇਸ਼ਿਆਈ ਜੋੜੀਦਾਰ ਅਲਦਿਲਾ ਸੁਤਜਿਆਦੀ ਨੇ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਯੂਐੱਸ ਓਪਨ ਟੈਨਿਸ ਟੂਰਨਾਮੈਂਟ ਦੇ ਮਿਕਸਡ…

ਤੀਰਅੰਦਾਜ਼ੀ: ਰਾਕੇਸ਼ ਕੁਆਰਟਰ ਫਾਈਨਲ ਵਿੱਚ

2 ਸਤੰਬਰ 2024 : ਪੈਰਿਸ: ਵਿਸ਼ਵ ਦੇ ਨੰਬਰ ਇਕ ਤੀਰਅੰਦਾਜ਼ ਰਾਕੇਸ਼ ਕੁਮਾਰ ਨੇ ਅੱਜ ਇੱਥੇ ਕੰਪਾਊਂਡ ਪੁਰਸ਼ ਓਪਨ ਵਰਗ ’ਚ ਇੰਡੋਨੇਸ਼ੀਆ ਦੇ ਕੇਨ ਸਵਾਗੁਮਿਲਾਂਗ ਨੂੰ ਸ਼ੂਟ ਆਫ ’ਚ ਹਰਾ ਕੇ…

ਨਿਸ਼ਾਨੇਬਾਜ਼ੀ: ਅਵਨੀ, ਸਿਧਾਰਥ ਤੇ ਰਾਮਕ੍ਰਿਸ਼ਨ ਫਾਈਨਲ ਵਿੱਚ ਜਗ੍ਹਾ ਬਣਾਉਣ ਤੋੋਂ ਖੁੰਝੇ

2 ਸਤੰਬਰ 2024 : ਭਾਰਤੀ ਨਿਸ਼ਾਨੇਬਾਜ਼ ਅਵਨੀ ਲੇਖਰਾ ਪੈਰਾਲੰਪਿਕ ਖੇਡਾਂ ਦੇ ਮਿਕਸਡ 10 ਮੀਟਰ ਏਅਰ ਰਾਈਫਲ ਪ੍ਰੋਨ (ਐੱਸਐੱਚ1) ਈਵੈਂਟ ਵਿੱਚ 11ਵੇਂ ਜਦਕਿ ਸਿਧਾਰਥ ਬਾਬੂ 28ਵੇਂ ਸਥਾਨ ’ਤੇ ਰਿਹਾ। ਇਸ ਤਰ੍ਹਾਂ…

ਨਾਓਮੀ ਓਸਾਕਾ ਦੀ ਯੂਐੱਸ ਓਪਨ ’ਚ ਜਿੱਤ ਨਾਲ ਵਾਪਸੀ

29 ਅਗਸਤ 2024 : ਸਾਲ ਪਹਿਲਾਂ ਜਣੇਪਾ ਛੁੱਟੀ ਦੌਰਾਨ ਜਦੋਂ ਨਾਓਮੀ ਓਸਾਕਾ ਯੂਐੱਸ ਓਪਨ ਵਿੱਚ ਮਾਨਸਿਕ ਸਿਹਤ ਦੇ ਵਿਸ਼ੇ ’ਤੇ ਚਰਚਾ ਵਿੱਚ ਹਿੱਸਾ ਲੈਣ ਇੱਥੇ ਆਈ ਸੀ ਤਾਂ ਉਸ ਨੂੰ…

ਫੁਟਬਾਲ: ਸ੍ਰੀਜੇਸ਼ ਦੇ ਬਾਅਦ ਪਾਠਕ ਗੋਲਕੀਪਰ ਚੁਣਿਆ

29 ਅਗਸਤ 2024: ਪੀਆਰ ਸ੍ਰੀਜੇਸ਼ ਦੇ ਸੰਨਿਆਸ ਤੋਂ ਬਾਅਦ ਕ੍ਰਿਸ਼ਨ ਬਹਾਦਰ ਪਾਠਕ ਨੂੰ ਅਗਾਮੀ ਏਸ਼ਿਆਈ ਚੈਂਪੀਅਨਜ਼ ਟਰਾਫੀ ਲਈ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ 18 ਮੈਂਬਰੀ ਭਾਰਤੀ ਹਾਕੀ ਟੀਮ ਦਾ ਮੁੱਖ…

ਕੋਰੀਓ ਓਪਨ: ਅਸ਼ਮਿਤਾ, ਮਾਲਵਿਕਾ, ਆਕਰਸ਼ੀ ਦੀਆਂ ਹਾਰਾਂ ਨਾਲ ਭਾਰਤ ਬਾਹਰ

29 ਅਗਸਤ 2024 : ਇੱਥੇ ਕੋਰੀਆ ਓਪਨ ਦੇ ਪਹਿਲੇ ਗੇੜ ਵਿੱਚ ਅਸ਼ਮਿਤਾ ਚਾਲੀਹਾ, ਮਾਲਵਿਕਾ ਬੰਸੋਦ ਅਤੇ ਆਕਰਸ਼ੀ ਕਸ਼ਯਪ ਦੀਆਂ ਹਾਰਾਂ ਨਾਲ ਸੁਪਰ 500 ਬੈਡਮਿੰਟਨ ਟੂਰਨਾਮੈਂਟ ’ਚ ਭਾਰਤ ਦੀ ਮੁਹਿੰਮ ਖ਼ਤਮ…

ਜਿਨਸੀ ਸ਼ੋਸ਼ਣ ਮਾਮਲਾ: ਬ੍ਰਿਜ ਭੂਸ਼ਨ ਹਾਈ ਕੋਰਟ ਪਹੁੰਚੇ

29 ਅਗਸਤ 2024 : ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੇ ਛੇ ਮਹਿਲਾ ਪਹਿਲਵਾਨਾਂ ਨਾਲ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਆਪਣੇ ਖ਼ਿਲਾਫ਼ ਦਰਜ ਐੱਫਆਈਆਰ ਤੇ…