Tag: sports

ਟੇਬਲ ਟੈਨਿਸ: ਮਹਿਲਾ ਸਿੰਗਲਜ਼ ਵਿੱਚ ਭਾਰਤੀ ਚੁਣੌਤੀ ਅਸਫਲ

5 ਸਤੰਬਰ 2024 : ਟੋਕੀਓ ਪੈਰਾਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਭਾਵੀਨਾਬੇਨ ਪਟੇਲ ਨੂੰ ਕਲਾਸ 4 ਕੁਆਰਟਰ ਫਾਈਨਲ ਵਿੱਚ ਮਿਲੀ ਹਾਰ ਮਗਰੋਂ ਪੈਰਿਸ ਪੈਰਾਲੰਪਿਕ ਮਹਿਲਾ ਸਿੰਗਲਜ਼ ਟੇਬਲ ਟੈਨਿਸ ਵਿੱਚ ਭਾਰਤ…

ਪੈਰਾਲੰਪਿਕ: ਤੀਰਅੰਦਾਜ਼ ਹਰਵਿੰਦਰ ਸਿੰਘ ਨੇ ਸੋਨ ਜਿੱਤਿਆ

5 ਸਤੰਬਰ 2024 : Archer Harvinder Singh: ਟੋਕੀਓ ਖੇਡਾਂ ’ਚ ਕਾਂਸੀ ਦਾ ਤਗ਼ਮਾ ਜੇਤੂ ਹਰਵਿੰਦਰ ਸਿੰਘ ਇੱਥੇ ਪੈਰਿਸ ਪੈਰਾਲੰਪਿਕ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਤੀਰਅੰਦਾਜ਼ ਬਣ ਗਿਆ…

ਨਿਸ਼ਾਨੇਬਾਜ਼ ਨਿਹਾਲ ਅਤੇ ਰੁਦਰਾਂਕਸ਼ ਦੇ ਨਿਸ਼ਾਨੇ ਮਿੱਟੇ

5 ਸਤੰਬਰ 2024 : ਭਾਰਤੀ ਨਿਸ਼ਾਨੇਬਾਜ਼ ਨਿਹਾਲ ਸਿੰਘ ਅਤੇ ਰੁਦਰਾਂਕਸ਼ ਖੰਡੇਲਵਾਲ ਅੱਜ ਇੱਥੇ ਪੈਰਿਸ ਪੈਰਾਲੰਪਿਕ ਵਿੱਚ ਮਿਕਸਡ 50 ਮੀਟਰ ਪਿਸਟਲ (ਐੱਸਐੱਚ1) ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚਣ ਵਿੱਚ ਨਾਕਾਮ ਰਹੇ। ਪਿਛਲੇ…

ਭਾਰਤੀ ਰਿਕਰਵ ਪੂਜਾ ਕੁਆਰਟਰਜ਼ ‘ਚ ਹਾਰੀ

5 ਸਤੰਬਰ 2024 : ਭਾਰਤੀ ਤੀਰਅੰਦਾਜ਼ ਪੂਜਾ ਅੱਜ ਇੱਥੇ ਪੈਰਿਸ ਪੈਰਾਲੰਪਿਕ ਦੇ ਮਹਿਲਾ ਰਿਕਰਵ ਓਪਨ ਕੁਆਰਟਰ ਫਾਈਨਲ ਵਿੱਚ ਚੀਨ ਦੀ ਵੂ ਚੁਨਯਾਨ ਤੋਂ 4-6 ਨਾਲ ਹਾਰ ਗਈ। ਇਸ ਤੋਂ ਪਹਿਲਾਂ…

ਨਿਸ਼ਾਨੇਬਾਜ਼ੀ: ਅਵਨੀ ਨੂੰ ਦੂਜੇ ਸੋਨ ਤਗ਼ਮੇ ਦਾ ਨਿਸ਼ਾਨਾ ਮਿਸ਼ ਹੋ ਗਿਆ

4 ਸਤੰਬਰ 2024 : ਭਾਰਤੀ ਪੈਰਾ ਨਿਸ਼ਾਨੇਬਾਜ਼ ਅਵਨੀ ਲੇਖਰਾ ਅੱਜ ਇੱਥੇ ਪੈਰਿਸ ਪੈਰਾਲੰਪਿਕ ਵਿੱਚ ਮਹਿਲਾ 50 ਮੀਟਰ ਰਾਈਫਲ 3 ਪੁਜ਼ੀਸ਼ਨਜ਼ ਐੱਸਐੱਚ1 ਈਵੈਂਟ ਦੇ ਫਾਈਨਲ ਵਿੱਚ ਪੰਜਵੇਂ ਸਥਾਨ ’ਤੇ ਰਹੀ। ਉਸ…

ਯੂਐੱਸ ਓਪਨ: ਬੋਪੰਨਾ-ਸੁਤਜਿਆਦੀ ਜੋੜੀ ਖਿਤਾਬ ਤੋਂ ਦੋ ਕਦਮ ਦੂਰ

4 ਸਤੰਬਰ 2024 : ਭਾਰਤੀ ਟੈਨਿਸ ਖਿਡਾਰੀ ਰੋਹਨ ਬੋਪੰਨਾ ਅਤੇ ਉਸ ਦੀ ਇੰਡੋਨੇਸ਼ਿਆਈ ਜੋੜੀਦਾਰ ਅਲਦਿਲਾ ਸੁਤਜਿਆਦੀ ਨੇ ਇੱਥੇ ਸਖ਼ਤ ਮੁਕਾਬਲੇ ਵਿੱਚ ਆਸਟਰੇਲੀਆ ਦੇ ਮੈਥਿਊ ਏਬਡੇਨ ਅਤੇ ਚੈੱਕ ਗਣਰਾਜ ਦੀ ਬਾਰਬੋਰਾ…

ਸ਼ਾਟਪੁਟ: ਭਾਗਿਆਸ੍ਰੀ ਪੰਜਵੇਂ ਸਥਾਨ ‘ਤੇ

4 ਸਤੰਬਰ 2024 : ਭਾਰਤ ਦੀ ਭਾਗਿਆਸ੍ਰੀ ਜਾਧਵ ਅੱਜ ਇੱਥੇ ਪੈਰਾਲੰਪਿਕ ਦੇ ਮਹਿਲਾ ਸ਼ਾਟਪੁਟ (ਐੱਫ34) ਮੁਕਾਬਲੇ ਦੇ ਫਾਈਨਲ ਵਿੱਚ ਪੰਜਵੇਂ ਸਥਾਨ ’ਤੇ ਰਹੀ। ਦੂਜੀ ਵਾਰ ਪੈਰਾਲੰਪਿਕ ’ਚ ਹਿੱਸਾ ਲੈ ਰਹੀ…

ਨਿਸ਼ਾਨੇਬਾਜ਼ੀ: ਨਿਹਾਲ ਅਤੇ ਆਮਿਰ ਫਾਈਨਲ ’ਚ ਅਸਫਲ

3 ਸਤੰਬਰ 2024 : ਭਾਰਤੀ ਨਿਸ਼ਾਨੇਬਾਜ਼ ਨਿਹਾਲ ਸਿੰਘ ਅਤੇ ਆਮਿਰ ਅਹਿਮਦ ਭੱਟ ਅੱਜ ਇੱਥੇ ਪੈਰਾਲੰਪਿਕ ਵਿੱਚ ਮਿਕਸਡ 25 ਮੀਟਰ ਪਿਸਟਲ (ਐੱਸਐੱਚ1) ਮੁਕਾਬਲੇ ਦੇ ਕੁਆਲੀਫਾਇਰ ਗੇੜ ’ਚ ਕ੍ਰਮਵਾਰ 10ਵੇਂ ਅਤੇ 11ਵੇਂ…

ਵਿਸ਼ਵ ਡੈੱਫ ਸ਼ੂਟਿੰਗ ਚੈਂਪੀਅਨਸ਼ਿਪ: 10 ਮੀਟਰ ਏਅਰ ਰਾਈਫਲ ਵਿੱਚ ਭਾਰਤ ਦੇ ਤਿੰਨ ਤਗ਼ਮੇ

3 ਸਤੰਬਰ 2024 : ਜਰਮਨੀ ਵਿੱਚ ਚੱਲ ਰਹੀ ਦੂਜੀ ਵਿਸ਼ਵ ਡੈੱਫ ਸ਼ੂਟਿੰਗ ਚੈਂਪੀਅਨਸ਼ਿਪ ਦੇ ਦੂਜੇ ਦਿਨ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਭਾਰਤ ਦਾ ਦਬਦਬਾ ਰਿਹਾ। ਇਸ ਵਰਗ…

ਡਿਸਕਸ ਥ੍ਰੋਅ: ਕਥੂਨੀਆ ਨੇ ਜਿੱਤਿਆ ਚਾਂਦੀ ਦਾ ਤਗ਼ਮਾ

3 ਸਤੰਬਰ 2024 : ਭਾਰਤ ਦੇ ਯੋਗੇਸ਼ ਕਥੂਨੀਆ ਨੇ ਅੱਜ ਇੱਥੇ ਪੈਰਿਸ ਪੈਰਾਲੰਪਿਕ ਵਿੱਚ ਪੁਰਸ਼ਾਂ ਦੇ ਐੱਫ56 ਡਿਸਕਸ ਥ੍ਰੋਅ ਮੁਕਾਬਲੇ ਵਿੱਚ 42.22 ਮੀਟਰ ਦੀ ਸੀਜ਼ਨ ਦੀ ਸਰਬੋਤਮ ਕੋਸ਼ਿਸ਼ ਨਾਲ ਚਾਂਦੀ…