ਨਿਊਰੋਲੋਜਿਸਟ ਚੇਤਾਵਨੀ: ਇਹ 3 ਦਵਾਈਆਂ ਸਰੀਰ ਵਿੱਚ ਸੋਡੀਅਮ ਖ਼ਤਰਨਾਕ ਪੱਧਰ ਤੱਕ ਘਟਾ ਸਕਦੀਆਂ ਹਨ
ਨਵੀਂ ਦਿੱਲੀ, 28 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਹੈਦਰਾਬਾਦ ਦੇ ਅਪੋਲੋ ਹਸਪਤਾਲਾਂ ਦੇ ਸੀਨੀਅਰ ਨਿਊਰੋਲੋਜਿਸਟ ਡਾ. ਸੁਧੀਰ ਕੁਮਾਰ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਗੰਭੀਰ ਖ਼ਤਰੇ ਬਾਰੇ ਚਿਤਾਵਨੀ ਦਿੱਤੀ।…
