ਮਹਾਕੁੰਭ ‘ਚ ਹਾਰ ਵੇਚਣ ਆਈ ਮੋਨਾਲੀਸਾ ਰਾਤੋ-ਰਾਤ ਹੋਈ ਮਸ਼ਹੂਰ
ਚੰਡੀਗੜ੍ਹ, 31 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ਦੇਸ਼ ਵਿੱਚ ਇਸ ਸਮੇਂ ਸਭ ਤੋਂ ਵੱਡਾ ਤਿਉਹਾਰ ਮਹਾਕੁੰਭ ਚੱਲ ਰਿਹਾ ਹੈ। ਇਸ ਮਹਾਕੁੰਭ ਵਿੱਚ ਕਈ ਵੱਡੀਆਂ ਸਖ਼ਸ਼ੀਅਤਾਂ ਨੇ ਹਿੱਸਾ ਲਿਆ ਹੈ। ਇਸੇ ਮਹਾਕੁੰਭ ਵਿੱਚ ਸਮਾਨ ਵੇਚਣ ਵਾਲੀ ਇੱਕ ਕੁੜੀ ਨੇ ਬਹੁਤ…