‘ਤੂੰ ਜੋ ਕਰਨਾ ਚਾਹੁੰਦਾ ਹੈਂ, ਉਹ ਕਰ…’, ‘ਜੋਸ਼’ ਦੇ ਅਦਾਕਾਰ ਸ਼ਰਦ ਕਪੂਰ ਲਈ ਮਸੀਹਾ ਬਣੇ ਸ਼ਾਹਰੁਖ ਖ਼ਾਨ; ਫ਼ੋਨ ’ਤੇ ਕਹੀ ਦਿਲ ਛੂਹਣ ਵਾਲੀ ਗੱਲ
ਨਵੀਂ ਦਿੱਲੀ 20 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) – ਬੀਤੇ ਦਿਨੀਂ ਸ਼ਾਹਰੁਖ ਖ਼ਾਨ ਨਾਲ ਫ਼ਿਲਮ ‘ਜੋਸ਼’ ਵਿੱਚ ਕੰਮ ਕਰ ਚੁੱਕੇ ਅਦਾਕਾਰ ਸ਼ਰਦ ਕਪੂਰ ਨੇ ਬਾਲੀਵੁੱਡ ਤੋਂ ਕੰਮ ਦੇਣ ਦੀ ਅਪੀਲ…
