ਰਾਹੁਲ ਗਾਂਧੀ ਨੂੰ ਸਿਰੋਪਾ ਦੇਣ ਮਾਮਲੇ ‘ਚ ਗ੍ਰੰਥੀ ਸਸਪੈਂਡ, ਗੁਰਦੁਆਰੇ ਦੇ ਮੈਨੇਜਰ ਖ਼ਿਲਾਫ਼ ਵੀ ਕਾਰਵਾਈ
ਅੰਮ੍ਰਿਤਸਰ, 17 ਸਤੰਬਰ, 2025 (ਪੰਜਾਬੀ ਖਬਰਨਾਮਾ ਬਿਊਰੋ ):- ਰਾਹੁਲ ਗਾਂਧੀ ਨੂੰ ਗੁਰਦੁਆਰਾ ਸ੍ਰੀ ਬੀੜ ਬਾਬਾ ਬੁੱਢਾ ਸਾਹਿਬ ਜੀ, ਰਮਦਾਸ ਵਿੱਚ ਸਿਰੋਪਾ ਦੇਣ ਦੇ ਮਾਮਲੇ ਨੇ ਵੱਡਾ ਰੂਪ ਧਾਰ ਲਿਆ ਹੈ।…