India T20 World Cup: ਘਰ ਵਿੱਚ ਹੀ ਘਿਰ ਗਈ ਟੀਮ ਇੰਡੀਆ, ਸੈਮੀਫਾਈਨਲ ਤੱਕ ਪਹੁੰਚਣਾ ਹੁਣ ਨਹੀਂ ਆਸਾਨ
ਨਵੀਂ ਦਿੱਲੀ, 25 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ‘ਹੁਣ ਕੀ ਵਾਰ 300 ਪਾਰ’ ਦੇ ਰੌਲੇ-ਰੱਪੇ ਵਿਚਕਾਰ ਟੀ-20 ਵਿਸ਼ਵ ਕੱਪ ਖੇਡਣ ਉਤਰੀ ਭਾਰਤੀ ਟੀਮ ਸੁਪਰ-8 ਪੜਾਅ ਦੀ ਸ਼ੁਰੂਆਤ ਵਿੱਚ ਹੀ ‘ਜੇਕਰ-ਤਾਂ’…
