ਸਾਊਦੀ ਅਰਬ ’ਚ ਨੌਕਰੀ ਕਰਨ ਵਾਲਿਆਂ ਲਈ ਵੱਡੀ ਖ਼ਬਰ: 75 ਸਾਲਾਂ ਬਾਅਦ ‘ਕਫ਼ਾਲਾ ਪ੍ਰਣਾਲੀ’ ਖਤਮ, ਮਜ਼ਦੂਰਾਂ ਨੂੰ ਮਿਲੀ ਆਜ਼ਾਦੀ
ਨਵੀਂ ਦਿੱਲੀ, 22 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਸਾਊਦੀ ਅਰਬ ਵਿੱਚ ਕੰਮ ਕਰਨ ਵਾਲੇ ਲੱਖਾਂ ਪਰਵਾਸੀ ਕਾਮਿਆਂ ਲਈ ਇੱਕ ਰਾਹਤ ਭਰੀ ਖ਼ਬਰ ਹੈ। ਇੱਕ ਇਤਿਹਾਸਕ ਕਦਮ ਵਿੱਚ, ਸਾਊਦੀ ਅਰਬ ਨੇ…