Tag: SafetyFirst

ਸ਼ਾਮ 5 ਵਜੇ ਤੋਂ ਸਵੇਰੇ 7 ਵਜੇ ਤੱਕ ਛੋਟੇ ਖਣਿਜਾਂ ਦੀ ਮਾਈਨਿੰਗ ਕਰਨ ਤੇ ਪੂਰਨ ਤੌਰ ਤੇ ਪਾਬੰਦੀ

ਫਿਰੋਜ਼ਪੁਰ, 06 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਵਧੀਕ ਜ਼ਿਲ੍ਹਾ ਮੈਜਿਸਟਰੇਟ ਦਮਨਜੀਤ ਸਿੰਘ ਮਾਨ ਪੀ.ਸੀ.ਐਸ. ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫ਼ਿਰੋਜ਼ਪੁਰ ‘ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ।…

ਹੜ੍ਹ ਤੋਂ ਬਾਅਦ ਭੂਚਾਲ ਨਾਲ ਖ਼ਤਰਨਾਕ ਸਥਿਤੀ, ਲੋਕ ਘਰੋਂ ਬਾਹਰ ਨਿਕਲੇ

02 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਅੱਜ ਭਾਰਤ ਵਿੱਚ ਇੱਕ ਵਾਰ ਫਿਰ ਧਰਤੀ ਹਿੱਲ ਗਈ ਹੈ। ਸੋਮਵਾਰ ਸਵੇਰੇ ਮਨੀਪੁਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਉਹੀ ਮਨੀਪੁਰ ਹੈ ਜਿੱਥੇ…

ਜਹਾਜ਼ ਵਿੱਚ ਨਾਰੀਅਲ ਲਿਜਾਣਾ ਮਨਾਂ? ਜਾਣੋ ਕੀ ਹੈ ਵਜ੍ਹਾ

30 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਜਹਾਜ਼ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਕਈ ਤਰ੍ਹਾਂ ਦੀਆਂ ਪਾਬੰਦੀਆਂ ਅਤੇ ਨਿਯਮ ਹੁੰਦੇ ਹਨ। ਖਾਸ ਤੌਰ ‘ਤੇ ਏਅਰਲਾਈਨ ਹਵਾਈ ਯਾਤਰਾ ਕੁਝ ਚੀਜ਼ਾਂ ਨੂੰ ਨਾਲ…

ਸਕੂਲ ਬੱਸ ਹਾਦਸਾ: ਕਈ ਵਿਦਿਆਰਥੀ ਜ਼ਖਮੀ, ਇਲਾਜ ਜਾਰੀ

21 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ਤੋਂ ਵੱਡੀ ਖ਼ਬਰ ਆ ਰਹੀ ਹੈ। ਦਰਅਸਲ, ਗੋਪਾਲਗੰਜ ਵਿਚ ਇਕ ਸਕੂਲ ਅਤੇ ਯਾਤਰੀ ਬੱਸ ਵਿਚਕਾਰ ਭਿਆਨਕ ਟੱਕਰ ਹੋਈ ਹੈ। ਇਸ ਹਾਦਸੇ…

ਦਿਹਾਤੀ ਪੁਲਿਸ ਨੇ ਜਲੰਧਰ ਵਿੱਚ ਗੈਂਗਸਟਰ ਨੂੰ ਕੀਤਾ ਕਾਬੂ

ਜਲੰਧਰ, 20 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਆਦਮਪੁਰ ਦੇ ਨਜ਼ਦੀਕੀ ਪਿੰਡ ਕਾਲਰਾ ਨਜਦੀਕ ਅੱਜ ਤੜਕਸਾਰ ਜਲੰਧਰ ਦਿਹਾਤੀ ਪੁਲੀਸ ਨੇ ਮੁਕਾਬਲੇ ਉਪਰੰਤ ਇਕ ਗੈਂਗਸਟਰ ਕਾਬੂ ਕੀਤਾ ਹੈ। ਦੋਵਾਂ ਵਿਚਕਾਰ ਹੋਈ ਗੋਲਾਬਾਰੀ…

ਚੱਲਦੀ ਬੱਸ ਵਿੱਚ ਅੱਗ ਲੱਗੀ, 5 ਸਵਾਰੀਆਂ ਜ਼ਿੰਦਾ ਜਲ ਗਈਆਂ ਅਤੇ ਕਈ ਜ਼ਖਮੀ ਹੋਏ

15 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਬਿਹਾਰ ਤੋਂ ਦਿੱਲੀ ਜਾ ਰਹੀ ਇੱਕ ਸਲੀਪਰ ਬੱਸ ਨੂੰ ਅੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ…

ਚੱਕਰਵਾਤੀ ਤੂਫਾਨ ‘ਸ਼ਕਤੀ’ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਪੰਜਾਬ ਲਈ ਵੀ ਮੌਸਮ ਚਿਤਾਵਨੀ ਜਾਰੀ

15 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਪੂਰੇ ਭਾਰਤ ਵਿਚ ਮੌਸਮ ਲਗਾਤਾਰ ਬਦਲ ਰਿਹਾ ਹੈ। ਉੱਤਰ-ਪੂਰਬੀ ਅਤੇ ਦੱਖਣੀ ਭਾਰਤ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਮਹਾਰਾਸ਼ਟਰ ਵਿਚ ਵੀ ਪੂਰੇ ਹਫ਼ਤੇ…

ਹੁਣ ਤੱਕ ਜ਼ਹਿਰੀਲੀ ਸ਼ਰਾਬ ਕਾਰਨ ਹੋਇਆਂ ਮੌਤਾਂ ਦੀ ਗਿਣਤੀ 23 ਤੱਕ ਪਹੁੰਚੀ

ਅੰਮ੍ਰਿਤਸਰ/ਮਜੀਠਾ, 15 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਮਜੀਠਾ ਨੇੜਲੇ ਕਰੀਬ ਅੱਧੀ ਦਰਜਨ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਬਿਮਾਰ ਹੋਏ ਵਿਅਕਤੀਆਂ ’ਚੋਂ ਦੋ ਹੋਰ ਦੀ ਅੱਜ ਮੌਤ ਹੋ ਗਈ। ਜ਼ਹਿਰੀਲੀ ਸ਼ਰਾਬ ਪੀਣ…

ਪੰਜਾਬ ‘ਚ ਅਗਲੇ ਦੋ ਦਿਨਾਂ ਲਈ ਸਾਰੇ ਸਕੂਲ ਰਹਿਣਗੇ ਬੰਦ, ਸਰਕਾਰੀ ਹੁਕਮ ਜਾਰੀ

12 ਮਈ 2025 (ਪੰਜਾਬੀ ਖਬਰਨਾਮਾ ਬਿਊਰੋ): ਭਾਰਤ ਅਤੇ ਪਾਕਿਸਤਾਨ ਵਿੱਚ ਚਲਦੇ ਤਣਾਅ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਸਣੇ ਦੇਸ਼ ਦੇ ਕਈ ਸੂਬਿਆਂ ਵਿਚ ਖਾਸਕਰ ਉੱਤਰ ਭਾਰਤ ਵਿਚ ਸਕੂਲ ਅਤੇ ਹੋਰ…

ਸਰਹੱਦੀ ਖੇਤਰ ਵਿੱਚ ਗੋਲੀਬੰਦੀ: ਲੋਕਾਂ ਨੂੰ ਆਪਣੇ ਘਰਾਂ ਵੱਲ ਵਾਪਸ ਮੋੜਿਆ ਗਿਆ

12 ਮਈ 2025 (ਪੰਜਾਬੀ ਖਬਰਨਾਮਾ ਬਿਊਰੋ): ਪੰਜਾਬ ਦੇ ਸਰਹੱਦੀ ਪਿੰਡਾਂ ’ਚ ਗੋਲੀਬੰਦੀ ਮਗਰੋਂ ਮਾਯੂਸ ਚਿਹਰੇ ਖਿੜ ਗਏ ਹਨ। ਉਂਝ, ਨਿੱਤ ਦਾ ਸੰਤਾਪ ਝੱਲਦੇ ਇਨ੍ਹਾਂ ਲੋਕਾਂ ਨੂੰ ਹੁਣ ਬਹੁਤਾ ਕੁੱਝ ਓਪਰਾ…