ਪਿੰਡ ਭੱਟੀਵਾਲ ਕਲਾਂ ਵਿਖੇ ਪਾਣੀ ਦੀ ਨਿਕਾਸੀ ਦੀ 20 ਸਾਲ ਪੁਰਾਣੀ ਦਿੱਕਤ 80 ਲੱਖ ਰੁਪਏ ਦੇ ਪ੍ਰੋਜੈਕਟ ਨਾਲ ਕੀਤੀ ਦੂਰ: ਨਰਿੰਦਰ ਕੌਰ ਭਰਾਜ
ਦਫਤਰ, ਜ਼ਿਲ੍ਹਾ ਲੋਕ ਸੰਪਰਕ ਅਫਸਰ, ਸੰਗਰੂਰ ਪਿੰਡ ਵਿੱਚ ਪੁੱਟੇ 02 ਨਵੇਂ ਛੱਪੜ ਅਤੇ ਪਾਈਆਂ ਨਵੀਆਂ ਪਾਈਪਲਾਈਨਾਂ ਪਿੰਡ ਖਿਲਰੀਆਂ ਤੇ ਚੰਗਾਲ ਵਿਖੇ ਨਹਿਰੀ ਪਾਣੀ ਦੀਆਂ ਦਿਕਤਾਂ ਦੂਰ ਕਰਨ ਹਿਤ ਅਧਿਕਾਰੀਆਂ ਨੂੰ…