Tag: RohiniFire

Delhi Fire Tragedy: ਝੁੱਗੀਆਂ ‘ਚ ਭਿਆਨਕ ਅੱਗ, ਇੱਕ ਨੌਜਵਾਨ ਦੀ ਜਾਨ ਗਈ — 8 ਘੰਟਿਆਂ ਦੀ ਕੋਸ਼ਿਸ਼ ਬਾਅਦ ਕਾਬੂ

ਨਵੀਂ ਦਿੱਲੀ, 08 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਰੋਹਿਣੀ ਸੈਕਟਰ 5 ਵਿੱਚ ਰਿਠਾਲਾ ਮੈਟਰੋ ਸਟੇਸ਼ਨ ਦੇ ਨੇੜੇ ਝੁੱਗੀਆਂ ਵਿੱਚ ਲੱਗੀ ਭਿਆਨਕ ਅੱਗ ‘ਤੇ ਲਗਪਗ ਅੱਠ ਘੰਟਿਆਂ ਵਿੱਚ ਕਾਬੂ ਪਾ ਲਿਆ…