IND vs SA: ਹਾਰ ਤੋਂ ਬਾਅਦ ਰਿਸ਼ਭ ਪੰਤ ਨੇ ਕੀਤਾ ਖੁਲਾਸਾ, ਕਿਹਾ – ਸਾਨੂੰ ਟੀਚਾ ਹਾਸਲ ਕਰਨਾ ਚਾਹੀਦਾ ਸੀ
ਨਵੀਂ ਦਿੱਲੀ, 17 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਭਾਰਤੀ ਟੈਸਟ ਉਪ-ਕਪਤਾਨ ਰਿਸ਼ਭ ਪੰਤ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਦੱਖਣੀ ਅਫਰੀਕਾ ਵਿਰੁੱਧ ਹਾਰ ਦਾ ਉਨ੍ਹਾਂ ‘ਤੇ ਅਸਰ ਨਹੀਂ ਪੈਣ ਦੇਵੇਗੀ…
