ਮੋਹਾਲੀ ਦੀ ਅੰਤਰਰਾਸ਼ਟਰੀ ਕੁਨੈਕਟਿਵਿਟੀ ਦਾ ਮੁੱਦਾ ਰਾਜ ਸਭਾ ਵਿੱਚ ਗੂੰਜਿਆ: ਰਜਿੰਦਰ ਗੁਪਤਾ ਨੇ ਸਿੱਧੀਆਂ ਵਿਦੇਸ਼ੀ ਉਡਾਣਾਂ ਦੀ ਘਾਟ ‘ਤੇ ਜਤਾਈ ਚਿੰਤਾ
ਚੰਡੀਗੜ੍ਹ, 12 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਰਾਜ ਸਭਾ ਦੀ ਜ਼ੀਰੋ ਆਵਰ ਦੌਰਾਨ ਰਜਿੰਦਰ ਗੁਪਤਾ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ, ਮੋਹਾਲੀ ਤੋਂ ਅੰਤਰਰਾਸ਼ਟਰੀ ਕਨੈਕਟਿਵਿਟੀ ਵਧਾਉਣ ਦੀ ਤੁਰੰਤ ਜ਼ਰੂਰਤ ਉੱਠਾਈ।…
