ਸਿਵਲ ਸਰਵਿਸਿਜ਼ ਅਤੇ ਪੀ.ਸੀ.ਐਸ. ਲਈ ਇੱਕ ਸਾਲ ਦੀ ਮੁਫ਼ਤ ਕੋਚਿੰਗ ਗੁਰਦਾਸਪੁਰ ਵਿੱਚ ਸ਼ੁਰੂ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਗੁਰਦਾਸਪੁਰ ਪੋਲਿਟੀ ਦੀਆਂ ਕਲਾਸਾਂ ਵੀ ਹੋਈਆਂ ਆਰੰਭ ਗੁਰਦਾਸਪੁਰ, 08 ਜੁਲਾਈ (ਪੰਜਾਬੀ ਖਬਰਨਾਮਾ ਬਿਊਰੋ) – ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਨੌਜਵਾਨਾਂ ਲਈ ਮਿਸ਼ਨ ਉਮੀਦ ਅਤੇ ਯੁੱਧ ਨਸ਼ਿਆਂ…