Tag: PunjabSantSammelan

ਧਰਮ ਪਰਿਵਰਤਨ ਦੇ ਵਿਰੋਧ ’ਚ ਹਿੰਦੂ-ਸਿੱਖ ਸੰਤਾਂ ਦੀ ਏਕਤਾ, ਮੰਦਰਾਂ ਤੇ ਗੁਰਦੁਆਰਿਆਂ ’ਚ ਵਿਸ਼ੇਸ਼ ਕਮੇਟੀਆਂ ਬਣਾਉਣ ਦਾ ਫੈਸਲਾ

ਬਠਿੰਡਾ, 23 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ ):- ਪੰਜਾਬ ਵਿਚ ਤੇਜ਼ੀ ਨਾਲ ਹੋ ਰਹੇ ਧਰਮ ਪਰਿਵਰਤਨ ਖ਼ਿਲਾਫ਼ ਹਿੰਦੂ ਅਤੇ ਸਿੱਖ ਸੰਤਾਂ ਨੇ ਐਤਵਾਰ ਨੂੰ ਇਕ ਮੰਚ ’ਤੇ ਇਕੱਠੇ ਹੋ ਕੇ ਬਿਗਲ…