Tag: PunjabiPoet

20 ਸਾਲਾਂ ਤੋਂ ਅਧੂਰਾ ਸੁਪਨਾ! ਗੀਤਾਂ ਦੇ ਬਾਦਸ਼ਾਹ ਨੰਦ ਲਾਲ ਨੂਰਪੁਰੀ ਦੀ ਯਾਦਗਾਰ ਅਜੇ ਵੀ ਉਡੀਕ ’ਚ, ਨੀਂਹ ਦੀਆਂ ਇੱਟਾਂ ਵੀ ਭੁਰਨ ਲੱਗੀਆਂ

ਜਲੰਧਰ, 20 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਮਾਂ ਬੋਲੀ ਪੰਜਾਬੀ ਦੀ ਝੋਲੀ ਲੋਕ ਗੀਤ, ਕਵਿਤਾਵਾਂ, ਗ਼ਜ਼ਲਾਂ ਤੇ ਧਾਰਮਿਕ ਗੀਤਾਂ ਨਾਲ ਭਰਨ ਵਾਲੇ ਮਹਾਨ ਗੀਤਕਾਰ ਨੰਦ ਲਾਲ ਨੂਰਪੁਰੀ ਦੀ ਯਾਦਗਾਰ ਉਸਾਰਣ…