Tag: Punjabi News Channel

“Akshay Kumar ਨੇ 56 ਸਾਲਾਂ ‘ਚ ਪਹਿਲੀ ਵਾਰ ਪਾਈ ਵੋਟ, ਬਾਅਦ ‘ਚ ਕਿਹਾ-ਤੋੜ ਦਿੰਦਾ ਅਤੇ…”

ਨਵੀਂ ਦਿੱਲੀ (ਪੰਜਾਬੀ ਖਬਰਨਾਮਾ) 20 ਮਈ – ਮਹਾਰਾਸ਼ਟਰ ਦੇ ਮੁੰਬਈ ਸ਼ਹਿਰ ‘ਚ ਅੱਜ ਵੋਟਿੰਗ ਹੋ ਰਹੀ ਹੈ। ਬਾਲੀਵੁੱਡ ਸਿਤਾਰੇ ਵੀ ਵੋਟ ਪਾਉਣ ਲਈ ਪੋਲਿੰਗ ਬੂਥ ‘ਤੇ ਲਾਈਨ ‘ਚ ਖੜ੍ਹੇ ਹੋ ਕੇ…

“Diljit Dosanjh ਨੂੰ ਝਟਕਾ! ਫਿਲਮ ਦੀ ਸ਼ੂਟਿੰਗ ਰੱਦ, ਜਾਣੋ ਵਜ੍ਹਾ”

(ਪੰਜਾਬੀ ਖਬਰਨਾਮਾ) 20 ਮਈ : ਦਿਲਜੀਤ ਦੋਸਾਂਝ ਪਿਛਲੇ ਕਈ ਦਿਨਾਂ ਤੋਂ ਆਪਣੀ ਫਿਲਮ ਅਮਰ ਸਿੰਘ ਚਮਕੀਲਾ ਨੂੰ ਲੈ ਕੇ ਸੁਰਖੀਆਂ ‘ਚ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ ਕੁਝ ਲਾਈਵ ਕੰਸਰਟ…

“ਪਾਬੰਦੀ ਦੇ ਬਾਵਜੂਦ ਨਾਬਾਲਗ਼ਾਂ ਨੂੰ ਕੁੱਝ ਮਿੰਟਾਂ ’ਚ ਮਿਲ ਰਹੇ ਨੇ ਤਮਾਕੂ ਉਤਪਾਦ: ਹਾਈ ਕੋਰਟ ਪੁੱਜਾ ਵਿਦਿਆਰਥੀ”

Punjab News (ਪੰਜਾਬੀ ਖਬਰਨਾਮਾ) 20 ਮਈ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਨਲਾਈਨ ਮੰਚਾਂ ਤੋਂ ਨਾਬਾਲਗ਼ਾਂ ਨੂੰ ਤਮਾਕੂ ਦੀਆਂ ਚੀਜ਼ਾਂ ਦੀ ਪਹੁੰਚ ’ਤੇ ਰੋਕ ਲਗਾਉਣ ਲਈ ਦਾਇਰ ਜਨਹਿਤ ਪਟੀਸ਼ਨ ’ਤੇ…

“ਪ੍ਰਧਾਨ ਮੰਤਰੀ ਦੀ ਰੈਲੀ ਤੋਂ ਪਹਿਲਾਂ ਗੁਜਰਾਤ ਪੁਲਿਸ ਦੀਆਂ 7 ਕੰਪਨੀਆਂ ਪੰਜਾਬ ਪਹੁੰਚੀਆਂ: ਸੁਰੱਖਿਆ ਵਧਾਈ”

(ਪੰਜਾਬੀ ਖਬਰਨਾਮਾ) 20 ਮਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਮਈ ਨੂੰ ਚੋਣ ਪ੍ਰਚਾਰ ਲਈ ਪੰਜਾਬ ਆ ਰਹੇ ਹਨ ਅਤੇ ਇਸ ਦੇ ਹਿੱਸੇ ਵਜੋਂ ਉਹ 24 ਮਈ ਨੂੰ ਜਲੰਧਰ ਵਿਚ…

“ਖਹਿਰਾ ਨੇ ਗ਼ੈਰ-ਪੰਜਾਬੀਆਂ ਦੇ ਗ਼ਲਬੇ ਦਾ ਮੁੱਦਾ ਚੁਕਿਆ: ਸਿਆਸੀ ਪਾਰਾ ਚੜ੍ਹਿਆ”

(ਪੰਜਾਬੀ ਖਬਰਨਾਮਾ) 20 ਮਈ Punjab: ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਰ ਸੁਖਪਾਲ ਸਿੰਘ ਖਹਿਰਾ ਨੇ ਉਤਰ ਪ੍ਰਦੇਸ਼ ਅਤੇ ਬਿਹਾਰ ਤੋਂ ਆਉਣ ਵਾਲੇ ਪ੍ਰਵਾਸੀਆਂ ਬਾਰੇ ਵਿਵਾਦਗ੍ਰਸਤ ਬਿਆਨ ਦਿਤਾ ਹੈ। ਉਨ੍ਹਾਂ…

“ਪੰਜਾਬ ’ਚ ਗਰਮੀ ਕਾਰਨ ਬਿਜਲੀ ਦੀ ਮੰਗ 13 ਹਜ਼ਾਰ ਮੈਗਾਵਾਟ ਤੋਂ ਟੱਪੀ”

 (ਪੰਜਾਬੀ ਖਬਰਨਾਮਾ) 20 ਮਈ : ਐਤਵਾਰ ਨੂੰ ਪੰਜਾਬ ’ਚ ਪਾਰਾ 44 ਡਿਗਰੀ ਤਕ ਪੁੱਜ ਗਿਆ ਤੇ ਬਿਜਲੀ ਦੀ ਮੰਗ 13 ਹਜ਼ਾਰ ਮੈਗਾਵਾਟ ਤੋਂ ਵੀ ਵਧ ਦਰਜ ਕੀਤੀ ਗਈ ਹੈ। ਮੰਗ…

“ਕੈਨੇਡਾ ‘ਚ ਵਿਦੇਸ਼ੀਆਂ ਨੂੰ ਜਲਦ ਮਿਲੇਗੀ ਪੱਕੀ ਰਹਾਇਸ਼: ਕੈਨੇਡਾ ਸਰਕਾਰ ਦਾ ਐਲਾਨ”

ਟੋਰਾਂਟੋ (ਪੰਜਾਬੀ ਖਬਰਨਾਮਾ) 20 ਮਈ :-  ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਦੇਸ਼ੀਆਂ ਨੂੰ ਖੁਸ਼ਖ਼ਬਰੀ ਦਿੱਤੀ ਹੈ। ਦਰਅਸਲ ਉਹਨਾਂ ਨੇ ਕਿਹਾ ਕਿ ਦੇਸ਼ ਵਿਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ…

“ਸਵੇਰੇ ਭੂਚਾਲ ਦੇ ਜ਼ਬਰਦਸਤ ਝਟਕੇ: ਸਹਿਮੇ ਲੋਕ”

Earthquake News (ਪੰਜਾਬੀ ਖਬਰਨਾਮਾ) 20 ਮਈ – ਸੋਮਵਾਰ ਸਵੇਰੇ ਭਾਰਤ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਲੱਦਾਖ ‘ਚ ਅੱਜ ਸਵੇਰੇ 5.49 ਵਜੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ।…

ਲੋਕਾਈ ਦੀ ਬਾਤ ਪਾਉਦੇ ਨੰਦ ਲਾਲ ਨੂਰਪੁਰੀ ਦੇ ਗੀਤ

(ਪੰਜਾਬੀ ਖਬਰਨਾਮਾ) 17 ਮਈ : ਨੰਦ ਲਾਲ ਨੂਰਪੁਰੀ ਨੇ ਸਵਾ ਕੁ ਸੌ ਕਾਵਿ-ਵੰਨਗੀਆਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ, ਜਿਨ੍ਹਾਂ ਵਿਚ ਕਵਿਤਾਵਾਂ, ਗੀਤ ਤੇ ਗ਼ਜ਼ਲਾਂ ਸ਼ਾਮਿਲ ਹਨ। ਇਨ੍ਹਾਂ ਵਿਚ ਗੀਤਾਂ ਦੀ…

“ਸੁਨੰਦਾ ਸ਼ਰਮਾ ਦੇ ਦੇਸੀ ਅੰਦਾਜ਼ ਵਿੱਚ ‘ਜਿੱਤਿਆ ਦਿਲ: ਪੰਜਾਬੀ ਸੂਟ ਵਿੱਚ ਰੈੱਡ ਕਾਰਪੇਟ ‘ਤੇ ਦਿੱਤੇ ਪੋਜ਼”

ਨਵੀਂ ਦਿੱਲੀ (ਪੰਜਾਬੀ ਖਬਰਨਾਮਾ) 17 ਮਈ : ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਵੱਕਾਰੀ 77ਵੇਂ ਕਾਨਸ ਫਿਲਮ ਫੈਸਟੀਵਲ 2024 ਵਿੱਚ ਪੰਜਾਬ ਦਾ ਨਾਂ ਰੌਸ਼ਨ ਕੀਤਾ। ਉਨ੍ਹਾਂ ਨੇ ਰਵਾਇਤੀ ਪੰਜਾਬੀ ਸੂਟ ਪਾ ਕੇ…