Tag: Punjabi News Channel

R Praggnanandhaa ਨੇ ਰਚਿਆ ਇਤਿਹਾਸ, ਮੈਗਨਸ ਕਾਰਲਸਨ ਨੂੰ ਸ਼ਤਰੰਜ ‘ਚ ਦਿੱਤੀ ਮਾਤ।

ਨਵੀਂ ਦਿੱਲੀ 30 ਮਈ 2024 (ਪੰਜਾਬੀ ਖਬਰਨਾਮਾ) : ਭਾਰਤੀ ਗ੍ਰੈਂਡਮਾਸਟਰ ਰਮੇਸ਼ ਬਾਬੂ ਪ੍ਰਗਨਾਨੰਦ ਨੇ ਵਿਸ਼ਵ ਦੇ ਨੰਬਰ 1 ਮੈਗਨਸ ਕਾਰਲਸਨ ਨੂੰ ਹਰਾ ਕੇ ਆਪਣੀ ਪਹਿਲੀ ਕਲਾਸੀਕਲ ਗੇਮ ਜਿੱਤ ਲਈ ਹੈ।…

ਨਿਊਯਾਰਕ ‘ਚ ਭਾਰਤ-ਪਾਕਿ ਕ੍ਰਿਕਟ ਮੈਚ ‘ਤੇ ਅੱਤਵਾਦੀ ਹਮਲੇ ਦਾ ਪਰਛਾਵਾਂ, ISIS ਦੀ ਧਮਕੀ; ਵਧਾਈ ਸੁਰੱਖਿਆ।

ਨਵੀਂ ਦਿੱਲੀ 30 ਮਈ 2024 (ਪੰਜਾਬੀ ਖਬਰਨਾਮਾ) : ਜਦੋਂ ਵੀ ਭਾਰਤ (IND) ਅਤੇ ਪਾਕਿਸਤਾਨ (PAK) ਦੀਆਂ ਟੀਮਾਂ ਕ੍ਰਿਕਟ ਦੇ ਮੈਦਾਨ ਵਿੱਚ ਇੱਕ ਦੂਜੇ ਨਾਲ ਆਹਮੋ-ਸਾਹਮਣੇ ਹੁੰਦੀਆਂ ਹਨ, ਪ੍ਰਸ਼ੰਸਕਾਂ ਨੂੰ ਇੱਕ ਉੱਚ-ਵੋਲਟੇਜ…

ਯੂਨੀਵਰਸਿਟੀ ਕਾਲਜ ਆਫ਼ ਨਰਸਿੰਗ ਫ਼ਰੀਦਕੋਟ ਵਿਖੇ ਯੰਗ ਵੋਟਰਾਂ ਨੂੰ ਵੋਟ ਦੇ ਅਧਿਕਾਰ ਲਈ ਪ੍ਰੇਰਿਤ ਕੀਤਾ

ਫ਼ਰੀਦਕੋਟ, 30 ਮਈ (ਪੰਜਾਬੀ ਖਬਰਨਾਮਾ) : ਫ਼ਰੀਦਕੋਟ ਜ਼ਿਲੇ ਅੰਦਰ ਲੋਕ ਸਭਾ ਚੋਣਾਂ ਨੂੰ ਲੈ ਕੇ ਵੋਟਰਾਂ ਨੂੰ ਵੋਟ ਦੇ ਹੱਕ ਦੀ ਵਰਤੋਂ ਲਈ ਉਤਸ਼ਾਹਿਤ ਕਰਨ ਵਾਸਤੇ ਜ਼ਿਲਾ ਚੋਣ ਅਫ਼ਸਰ ਫ਼ਰੀਦਕੋਟ-ਕਮ-ਡਿਪਟੀ ਕਮਿਸ਼ਨਰ…

ਡਾ. ਸੁਰਜੀਤ ਪਾਤਰ ਸ਼ਰਧਾਂਜਲੀ ਸਮਾਗਮ ’ਚ ਸੁਖਵਿੰਦਰ ਅੰਮ੍ਰਿਤ ਸਮੇਤ ਕਈ ਹਸਤੀਆਂ ਦੀ ਹਾਜ਼ਰੀ..

 ਬ੍ਰਿਸਬੇਨ 30 ਮਈ 2024 (ਪੰਜਾਬੀ ਖਬਰਨਾਮਾ) : ਬ੍ਰਿਸਬੇਨ ’ਚ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟ੍ਰੇਲੀਆ ਵੱਲੋਂ ਸਦੀਵੀ ਵਿਛੋੜਾ ਦੇ ਗਈ ਸਿਰਮੌਰ ਸਾਹਿਤਕ ਹਸਤੀ ਡਾ. ਸੁਰਜੀਤ ਪਾਤਰ ਨੂੰ ਸਮਰਪਿਤ ਇਕ ਸ਼ਰਧਾਂਜਲੀ ਸਮਾਗਮ…

ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ ਦੇ ਮਾਮਲੇ ‘ਚ ਨਵਾਂ ਮੋੜ, ਹੁਣ ਹਾਈ ਕੋਰਟ ਨੇ ਇਸ ਟੀਮ ਨੂੰ ਦਿੱਤੀ ਜਾਂਚ ਦੀ ਜ਼ਿੰਮੇਵਾਰੀ..

ਚੰਡੀਗੜ੍ਹ 30 ਮਈ 2024 (ਪੰਜਾਬੀ ਖਬਰਨਾਮਾ) :  ਪ੍ਰਦਰਸ਼ਨ ਦੌਰਾਨ ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ ਦੀ ਜਾਂਚ ਹੁਣ ਹਰਿਆਣਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵਾਲੀ ਐਸਆਈਟੀ ਕਰੇਗੀ। ਪੰਜਾਬ-ਹਰਿਆਣਾ ਹਾਈ ਕੋਰਟ ਨੇ ਹਰਿਆਣਾ…

ਦੇਹਰਾਦੂਨ ਲਈ ਸਿੱਧੀ ਉਡਾਣ ਸ਼ੁਰੂ, ਹਫ਼ਤੇ ‘ਚ ਤਿੰਨ ਦਿਨ ਭਰੇਗੀ ਉਡਾਣ..

ਅੰਮ੍ਰਿਤਸਰ 30 ਮਈ 2024 (ਪੰਜਾਬੀ ਖਬਰਨਾਮਾ) : ਲਗਭਗ ਦੋ ਮਹੀਨੇ ਰੂਟ ਨਿਰੀਖਣ ਤੋਂ ਬਾਅਦ ਅਲਾਇੰਸ ਏਅਰਲਾਈਨ ਕੰਪਨੀ ਨੇ ਆਖਰਕਾਰ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੇਹਰਾਦੂਨ ਲਈ ਸਿੱਧੀ ਉਡਾਣ ਸ਼ੁਰੂ…

ਮੋਦੀ, ਸ਼ਾਹ ਤੇ ਰਾਜਨਾਥ ਦੀਆਂ ਰੈਲੀਆਂ ਮਗਰੋਂ ਭਾਜਪਾ ਉਮੀਦਵਾਰਾਂ ਦਾ ਵਧਿਆ ਹੌਸਲਾ..

ਜਲੰਧਰ 30 ਮਈ 2024 (ਪੰਜਾਬੀ ਖਬਰਨਾਮਾ) : ਸੱਤਵੇਂ ਤੇ ਆਖ਼ਰੀ ਗੇੜ ਦੌਰਾਨ ਇਕ ਜੂਨ ਨੂੰ ਪੰਜਾਬ ਵਿਚ ਪੋਲਿੰਗ ਹੋਣੀ ਹੈ। ਇਕ ਜੂਨ ਹੀ ਉਹ ਤਰੀਕ ਹੈ, ਜਦੋਂ 1984 ਨੂੰ ਸ੍ਰੀ ਹਰਿਮੰਦਰ…

ਦਿਨੇ ਚੋਣ ਪ੍ਰਚਾਰ, ਸ਼ਾਮ ਨੂੰ ਪ੍ਰੈੱਸ ਬਿਆਨ ਤਿਆਰ : ਬਲਵਿੰਦਰ ਕੁਮਾਰ

ਜਲੰਧਰ 30 ਮਈ 2024 (ਪੰਜਾਬੀ ਖਬਰਨਾਮਾ) : ਚੋਣਾਂ ਦੌਰਾਨ ਸਥਾਪਤ ਪਾਰਟੀਆ ਦੇ ਉਮੀਦਵਾਰਾਂ ਦੀਆਂ ਚੋਣ ਮੀਟਿੰਗਾਂ ਤੇ ਰੈਲੀਆਂ ਦੀ ਕਵਰੇਜ ਲਈ ਮੀਡੀਆ ਵਿੰਗ ਬਣਾਏ ਗਏ ਹਨ ਜੋ ਉਨ੍ਹਾਂ ਦੇ ਬਿਆਨ ਤੇ…

ਚੋਣਾਂ ਦੇ ਮੱਦੇਨਜ਼ਰ ਧਾਰਮਿਕ ਡੇਰਿਆਂ ‘ਚ ਵਧੀ ਸਿਆਸੀ ਹਲਚਲ

ਜਲੰਧਰ 30 ਮਈ 2024 (ਪੰਜਾਬੀ ਖਬਰਨਾਮਾ) : ਪੰਜਾਬ ਦੀ ਸਿਆਸਤ ’ਤੇ ਧਾਰਮਿਕ ਡੇਰਿਆਂ ਦਾ ਬਹੁਤ ਵੱਡਾ ਪ੍ਰਭਾਵ ਹੈ। ਸੂਬੇ ਅੰਦਰ ਮੌਜੂਦਾ ਸਮੇਂ ਛੋਟੇ-ਵੱਡੇ 7000 ਦੇ ਕਰੀਬ ਧਾਰਮਿਕ ਡੇਰੇ ਹਨ। ਲੋਕ ਸਭਾ…

ਲੋਕ ਜਾਣਦੇ ਹਨ ਕਿ ਕਾਂਗਰਸ ਨੇ ਹੀ ਦੇਸ਼ ਦਾ ਵਿਕਾਸ ਕੀਤਾ – ਰਾਜਾ ਵੜਿੰਗ

ਲੁਧਿਆਣਾ 30 ਮਈ 2024 (ਪੰਜਾਬੀ ਖਬਰਨਾਮਾ) : ਲੋਕ ਸਭਾ ਚੋਣਾਂ ਦੌਰਾਨ ਚੋਣ ਪ੍ਰਚਾਰ ਆਖਰੀ ਦੌਰ ਵਿਚ ਪੁੱਜ ਗਿਆ ਹੈ। ਸਾਰੀਆਂ ਪਾਰਟੀਆਂ ਵੱਲੋਂ ਵੋਟਰਾਂ ਨੂੰ ਆਪਣੇ ਹੱਕ ਵਿਚ ਕਰਨ ਲਈ ਪੂਰਾ ਜ਼ੋਰ…