ਕੰਗਨਾ ਰਣੌਤ ਦੇ ਗੁਣਾਂ ਦੇ ਫਿਦਾ ਹੋਏ ਚਿਰਾਗ ਪਾਸਵਾਨ, ਕਰਦੇ ਹਨ ਬੇਹੱਦ ਪਸੰਦ, ਕਿਹਾ- ‘ਉਹ ਚੰਗੀ ਤਰ੍ਹਾਂ ਜਾਣਦੀ ਹੈ…’
ਨਵੀਂ ਦਿੱਲੀ(ਪੰਜਾਬੀ ਖਬਰਨਾਮਾ): ਅਦਾਕਾਰਾ ਭਾਜਪਾ ਸੰਸਦ ਬਣੀ ਕੰਗਨਾ ਰਣੌਤ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਸੰਸਦ ਮੈਂਬਰ ਬਣਨ ਤੋਂ ਬਾਅਦ ਕੰਗਨਾ ਨੇ ਥੱਪੜ ਮਾਰਨ ਦੀ ਘਟਨਾ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰੀਆਂ…
