Gold Rate in Punjab: ਸੋਨਾ-ਚਾਂਦੀ ਖਰੀਦਣ ਦਾ ਵਧੀਆ ਮੌਕਾ, ਅਕਸ਼ੈ ਤ੍ਰਿਤੀਆ ਪਹਿਲਾਂ ਕੀਮਤਾਂ ‘ਚ ਆਈ ਗਿਰਾਵਟ
Gold-Silver Price Today(ਪੰਜਾਬੀ ਖ਼ਬਰਨਾਮਾ): ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਲਗਾਤਾਰ ਗਿਰਾਵਟ ਜਾਰੀ ਹੈ। ਇਨ੍ਹਾਂ ਕੀਮਤਾਂ ‘ਚ ਅੱਜ ਵੀ ਬਦਲਾਅ ਦੇਖਣ ਨੂੰ ਮਿਲਿਆ ਹੈ। ਭਾਰਤ ਵਿੱਚ 22 ਕੈਰੇਟ 10 ਗ੍ਰਾਮ ਸੋਨੇ…
