Tag: Punjabi News Channel

ਹਸਪਤਾਲ ਤੋਂ ਡਿਸਚਾਰਜ ਹੋਣ ਤੋਂ ਬਾਅਦ ਸ਼ਾਹਰੁਖ ਖਾਨ ਪਹੁੰਚੇ ਮੁੰਬਈ, ਛਤਰੀ ਨਾਲ ਛੁਪਾਇਆ ਚਿਹਰਾ

ਨਵੀਂ ਦਿੱਲੀ (ਪੰਜਾਬੀ ਖਬਰਨਾਮਾ) 25 ਮਈ – ਸ਼ਾਹਰੁਖ ਖਾਨ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਕਿੰਗ ਖਾਨ ਨੂੰ ਅਹਿਮਦਾਬਾਦ ਦੇ ਕੇਡੀ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਵੀਰਵਾਰ ਦੇਰ ਸ਼ਾਮ ਸ਼ਾਹਰੁਖ…

ਦਲਜੀਤ ਦਾ ਵਿਆਹ ਟੁੱਟਿਆ, ਫੈਨਜ਼ ਦੇ ਉੱਡੇ ਹੋਸ਼ ਸਚਾਈ ਜਾਣ ਕੇ।

ਨਵੀਂ ਦਿੱਲੀ (ਪੰਜਾਬੀ ਖਬਰਨਾਮਾ) 25 ਮਈ – ਦਲਜੀਤ ਕੌਰ ਦਾ ਵਿਆਹ ਮਹਿਜ਼ 10 ਮਹੀਨੇ ਬਾਅਦ ਹੀ ਮੁਸ਼ਕਲ ਵਿੱਚ ਆ ਗਿਆ। ਜਦੋਂ ਤੋਂ ਅਭਿਨੇਤਰੀ ਕੀਨੀਆ ਤੋਂ ਭਾਰਤ ਪਰਤੀ ਹੈ, ਉਦੋਂ ਤੋਂ…

ਕਿਸਾਨਾਂ ਦੀ ਬੱਸ ਹਾਦਸੇ ਦਾ ਸ਼ਿਕਾਰ: 32 ਜ਼ਖ਼ਮੀ।

(ਪੰਜਾਬੀ ਖਬਰਨਾਮਾ) 24 ਮਈ : ਸ਼ੰਭੂ ਵਿੱਚ ਲਗਾਏ ਗਏ ਮੋਰਚੇ ਤੋਂ ਵਾਪਸ ਪਰਤ ਰਹੀ ਕਿਸਾਨ ਮਜ਼ਦੂਰ ਜਥੇਬੰਦੀਆਂ ਦੀ ਬੱਸ ਬੁੱਧਵਾਰ ਦੇਰ ਰਾਤ ਕਸਬਾ ਰਈਆ ਨੇੜੇ ਪਲਟ ਗਈ। ਇਸ ਹਾਦਸੇ ਵਿੱਚ…

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਜਲਦੀ ਹੋਵੇਗਾ ਰਿਲੀਜ਼।

(ਪੰਜਾਬੀ ਖਬਰਨਾਮਾ) 25 ਮਈ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੀ ਆਵਾਜ਼ ਨਾਲ ਲੋਕਾਂ ਨੂੰ ਦੀਵਾਨਾ ਬਣਾਇਆ ਸੀ। ਭਾਵੇਂ ਉਹ ਹੁਣ ਇਸ ਦੁਨੀਆ ‘ਚ ਨਹੀਂ ਰਹੇ ਪਰ ਲੋਕ ਉਨ੍ਹਾਂ…

ਪੀਐਮ ਮੋਦੀ ਨੇ ਪਟਿਆਲਾ ‘ਚ ਹੋਈ ਰੈਲੀ ਦੌਰਾਨ ਕਿਹਾ, “ਗੁਰੂਆਂ ਦੀ ਧਰਤੀ ਤੋਂ ਲੈਣ ਆਇਆ ਹਾਂ ਅਸ਼ੀਰਵਾਦ”।

ਪਟਿਆਲਾ (ਪੰਜਾਬੀ ਖਬਰਨਾਮਾ) 24 ਮਈ : ਸਿਰ ’ਤੇ ਕੇਸਰੀ ਪੱਗ, ਸਤਿ ਸ੍ਰੀ ਅਕਾਲ ਅਤੇ ਪੰਜਾਬੀ ਭਾਸ਼ਾ ਵਿਚ ਭਾਸ਼ਣ ਦੀ ਸ਼ੁਰੂਆਤ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲਾ ਵਿਚ ਹੋਈ ਪਹਿਲੀ ਰੈਲੀ…

PM ਮੋਦੀ ਵਲੋਂ ਦੀਨਾਨਗਰ ‘ਚ ਜਨਤਾ ਨੂੰ ਸੰਬੋਧਨ, ਸ਼ਾਮ ਨੂੰ ਜਲੰਧਰ ‘ਚ ਕਰਨਗੇ ਰੈਲੀ

ਜਲੰਧਰ (ਪੰਜਾਬੀ ਖਬਰਨਾਮਾ) 24 ਮਈ :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੇ ਗੁਰਦਾਸਪੁਰ ‘ਚ ਰੈਲੀ ਕਰਨ ਲਈ ਪੁੱਜੇ ਹਨ। ਉਹ ਉੱਥੇ ਪਾਰਟੀ ਉਮੀਦਵਾਰ ਦਿਨੇਸ਼ ਬੱਬੂ ਦੇ ਹੱਕ ‘ਚ ਰੈਲੀ…

ਮਾਈਕਰੋ ਅਬਜ਼ਰਵਰਾਂ ਲਈ ਸਿਖਲਾਈ ਸੈਸ਼ਨ ਦਾ ਆਯੋਜਨ

ਸੰਗਰੂਰ, 24 ਮਈ (ਪੰਜਾਬੀ ਖਬਰਨਾਮਾ) : ਲੋਕ ਸਭਾ ਚੋਣਾਂ ਲਈ ਤਾਇਨਾਤ ਕੀਤੇ ਮਾਈਕਰੋ ਅਬਜ਼ਰਵਰਾਂ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਖਲਾਈ ਮੀਟਿੰਗ ਹੋਈ। ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ…

ਗਰੀਨ ਇਲੈਕਸ਼ਨ ਤਹਿਤ ਭਾਈ ਹਿੰਮਤ ਸਿੰਘ ਜੀ ਪਾਰਕ ‘ਚ ਪੌਦੇ ਲਗਾਏ

ਗੜ੍ਹਸ਼ੰਕਰ/ ਹੁਸ਼ਿਆਰਪੁਰ 24 ਮਈ (ਪੰਜਾਬੀ ਖਬਰਨਾਮਾ : ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਦੇ ਨਿਰਦੇਸ਼ਾਂ ਅਤੇ ਐਸ.ਡੀ.ਐਮ ਗੜ੍ਹਸ਼ੰਕਰ ਸ਼ਿਵਰਾਜ ਸਿੰਘ ਬੱਲ ਦੀ ਅਗਵਾਈ ਵਿੱਚ…

ਸੁਪਰੀਮ ਕੋਰਟ ਵੱਲੋਂ 29 ਜੁਲਾਈ ਤੋਂ 03 ਅਗਸਤ ਦਰਮਿਆਨ ਸਪੈਸ਼ਲ ਲੋਕ ਅਦਾਲਤ ਦਾ ਆਯੋਜਨ

ਲੁਧਿਆਣਾ, 24 ਮਈ (ਪੰਜਾਬੀ ਖਬਰਨਾਮਾ – ਮਾਣਯੋਗ ਸੁਪਰੀਮ ਕੋਰਟ ਆਫ ਇੰਡੀਆ, ਨਵੀਂ ਦਿੱਲੀ  ਵੱਲੋਂ ਮਿਤੀ 29/07/2024 ਤੋਂ 03/08/2024 ਦਰਮਿਆਨ ਸੁਪਰੀਮ ਕੋਰਟ ਆਫ ਇੰਡੀਆ, ਨਵੀਂ ਦਿੱਲੀ ਵਿਖੇ ਸਪੈਸ਼ਲ ਲੋਕ ਅਦਾਲਤ ਦਾ…

ਜਿ਼ਲ੍ਹਾ ਅਤੇ ਸੈਸ਼ਨ ਜੱਜ ਨੇ ਜਿ਼ਲ੍ਹਾ ਜੇਲ੍ਹ ਦਾ ਕੀਤਾ ਦੌਰਾ

ਸ੍ਰੀ ਮੁਕਤਸਰ ਸਾਹਿਬ 24 ਮਈ (ਪੰਜਾਬੀ ਖਬਰਨਾਮਾ) : ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਤੇ  ਜੇਲ੍ਹਾਂ ਵਿੱਚ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਦੀ ਵਿਧੀ ਨੂੰ ਮਜ਼ਬੂਤ ਕਰਨ ਹਿੱਤ ਸ੍ਰੀ ਰਾਜ…