Punjab News: ਮੁਲਾਜ਼ਮਾਂ ਦੇ ਪ੍ਰੋਮੋਸ਼ਨ ਰੋਕਣ ਵਾਲੇ ਅਫ਼ਸਰ ਟੰਗੇ ਜਾਣਗੇ, CM ਮਾਨ ਨੇ ਸੰਭਾਲੀ ਕਮਾਨ, ਤਰੱਕੀਆਂ ਦੇ 5500 ਕੇਸ ਪੈਂਡਿੰਗ
(ਪੰਜਾਬੀ ਖਬਰਨਾਮਾ):ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਵੱਖ-ਵੱਖ ਪ੍ਰਸ਼ਾਸਨਿਕ ਵਿਭਾਗਾਂ ਵਿੱਚ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੇ 3500 ਤੋਂ 5500 ਪੈਂਡਿੰਗ ਤਰੱਕੀ ਦੇ ਕੇਸਾਂ ਦਾ ਸਖ਼ਤ ਨੋਟਿਸ ਲਿਆ ਹੈ ਕਿਉਂਕਿ ਮੁਲਾਜ਼ਮ ਰੁਕੀਆਂ ਹੋਈਆਂ…
