Tag: Punjabi News Channel

Diljit Dosanjh Punjab ’95: ਦਿਲਜੀਤ ਦੀ ਜਸਵੰਤ ਖਾਲੜਾ Biopic ‘ਤੇ ਸੈਂਸਰ ਬੋਰਡ ਨੇ ਲਾਏ 85 ਕੱਟ

(18-07-24)(ਪੰਜਾਬੀ ਖਬਰਨਾਮਾ):ਹਾਲ ਹੀ ਚ ਰਿਲੀਜ਼ ਹੋਈ ਜੱਟ ਐਂਡ ਜੁਲੀਅਟ 3 ਨੂੰ ਲੈਕੇ ਦਿਲਜੀਤ ਦੋਸਾਂਝ ਸੁਰਖੀਆਂ ‘ਚ ਮੌਜੂਦ ਹਨ। ਲੰਘੇ ਦਿਨੀਂ ਉਨ੍ਹਾਂ ਦੇ ਕੰਸਰਟ ਦੌਰਾਨ ਕੈਨੇਡਾ ਦੇ PM ਜਸਟਿਨ ਟਰੂਡੋ ਵੀ…

Urvashi Rautela Leak Video: ਉਰਵਸ਼ੀ ਰੌਤੇਲਾ ਦੇ ਬਾਥਰੂਮ ਦੀ ਵੀਡੀਓ ਹੋਈ ਲੀਕ! ਫੈਨਜ਼ ਨੇ ਕਿਹਾ- ਸ਼ਰਮ ਨਹੀਂ ਆਉਂਦੀ

ਨਵੀਂ ਦਿੱਲੀ(18-07-24)(ਪੰਜਾਬੀ ਖਬਰਨਾਮਾ): ਬਾਲੀਵੁੱਡ ਅਦਾਕਾਰਾ ਅਤੇ ਸੋਸ਼ਲ ਮੀਡੀਆ ਦੀ ਸਨਸਨੀ ਉਰਵਸ਼ੀ ਰੌਤੇਲਾ ਆਪਣੇ ਇੱਕ ਵੀਡੀਓ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਉਨ੍ਹਾਂ ਦੀ ਇਕ ਬਾਥਰੂਮ ਵੀਡੀਓ ਆਨਲਾਈਨ ‘ਲੀਕ’ ਹੋ ਗਈ ਹੈ,…

ਕਮੇਟੀ ਤੈਅ ਕਰੇਗੀ ਕਿ ਪੱਛਮੀ ਬੰਗਾਲ ‘ਚ 3 ਨਵੇਂ ਅਪਰਾਧਿਕ ਕਾਨੂੰਨ ਲਾਗੂ ਹੋਣਗੇ ਜਾਂ ਨਹੀਂ, ਮਮਤਾ ਸਰਕਾਰ ਦਾ ਫੈਸਲਾ

(18-07-24)(ਪੰਜਾਬੀ ਖਬਰਨਾਮਾ): ਭਾਵੇਂ 1 ਜੁਲਾਈ ਤੋਂ ਦੇਸ਼ ਭਰ ਵਿੱਚ ਤਿੰਨ ਨਵੇਂ ਅਪਰਾਧਿਕ ਕਾਨੂੰਨ ਲਾਗੂ ਹੋ ਗਏ ਹਨ ਪਰ ਕੁਝ ਰਾਜਾਂ ਵਿੱਚ ਅਜੇ ਤੱਕ ਇਨ੍ਹਾਂ ਨੂੰ ਲਾਗੂ ਨਹੀਂ ਕੀਤਾ ਗਿਆ ਹੈ।…

ਮਹਾਰਾਸ਼ਟਰ ਦੇ ਗੜ੍ਹਚਿਰੌਲੀ ‘ਚ 12 ਨਕਸਲੀ ਢੇਰ, 3 AK-47 ਅਤੇ 7 ਆਟੋਮੈਟਿਕ ਰਾਈਫਲਾਂ ਜ਼ਬਤ

(ਪੰਜਾਬੀ ਖਬਰਨਾਮਾ):ਮਹਾਰਾਸ਼ਟਰ ਦੇ ਨਕਸਲ ਪ੍ਰਭਾਵਿਤ ਗੜ੍ਹਚਿਰੌਲੀ ‘ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਇੱਕ ਭਿਆਨਕ ਮੁਕਾਬਲੇ ਵਿੱਚ 12 ਨਕਸਲੀਆਂ ਨੂੰ ਮਾਰ ਮੁਕਾਇਆ ਹੈ। ਕਰੀਬ 6 ਘੰਟੇ ਤੱਕ ਨਕਸਲੀਆਂ…

Fancy Number: ਚੰਡੀਗੜ੍ਹ ’ਚ ਹੋਈ ਫੈਂਸੀ ਨੰਬਰਾਂ ਦੀ ਨੀਲਾਮੀ, ਜਾਣੋ VIP ਨੰਬਰ 0009 ਤੇ 0007 ਕਿੰਨੇ ਦੇ ਵਿਕੇ

Fancy Number Chandigarh(ਪੰਜਾਬੀ ਖਬਰਨਾਮਾ): ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਲੋਕ ਵੀਆਈਪੀ ਸਟੇਟਸ ਲਈ ਜਾਣੇ ਜਾਂਦੇ ਹਨ। ਇਹੀ ਕਾਰਨ ਹੈ ਕਿ ਸ਼ਹਿਰ ਦੇ ਲੋਕਾਂ ਵਿੱਚ ਆਪਣੇ ਵਾਹਨਾਂ ਦੇ ਫੈਂਸੀ ਨੰਬਰ ਖਰੀਦਣ ਦਾ ਕਾਫੀ…

ਅੰਮ੍ਰਿਤਸਰ ‘ਚ ਹਥਿਆਰਾਂ ਦੀ ਤਸਕਰੀ ਦੇ ਇਕ ਹੋਰ ਅੰਤਰਰਾਜੀ ਰੈਕੇਟ ਦਾ ਪਰਦਾਫਾਸ਼

(ਪੰਜਾਬੀ ਖਬਰਨਾਮਾ):ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਦੇ ਇੱਕ ਹੋਰ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਸਟੇਟ…

Noora Sister : ਨੂਰਾਂ ਸਿਸਟਰ ਦੀ ਗੱਡੀ ‘ਤੇ ਹਮਲਾ, ਪੁਲਿਸ ਨੇ ਇੱਕ ਵਿਅਕਤੀ ਹਿਰਾਸਤ ‘ਚ ਲਿਆ

Jalandhar News(ਪੰਜਾਬੀ ਖਬਰਨਾਮਾ): ਸੂਫੀ ਗਾਇਕਾ ਨੂਰਾਂ ਭੈਣ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੂਰਾਂ ਭੈਣ ਦੇਰ ਰਾਤ ਵਡਾਲਾ ਚੌਕ ਨੇੜੇ ਇੱਕ ਪ੍ਰੋਗਰਾਮ ਤੋਂ ਵਾਪਸ ਆ ਰਹੀ…

Free Fire ਖੇਡਦੇ ਔਰਤ ਪਾ ਗਈ ਵੱਡੀ ‘ਗੇਮ’, 2 ਬੱਚੇ ਲੈ ਕੇ ਥਾਂ-ਥਾਂ ਧੱਕੇ ਖਾ ਰਿਹਾ ਪਤੀ !

Married woman Love Affair(ਪੰਜਾਬੀ ਖਬਰਨਾਮਾ) : ਕਹਿੰਦੇ ਹਨ ਕਿ ਪਿਆਰ ਅੰਨ੍ਹਾ ਹੁੰਦਾ ਹੈ ਤੇ ਜਦੋਂ ਕਿਸੇ ਨੂੰ ਪਿਆਰ ਹੁੰਦਾ ਹੈ ਤੇ ਉਹ ਆਪਣੇ ਸਾਥੀ ਲਈ ਕੁਝ ਵੀ ਕਰਨ ਨੂੰ ਤਿਆਰ ਹੁੰਦਾ…

Hina Khan ਪਹਿਲੀ ਕੀਮੋਥੈਰੇਪੀ ਤੋਂ ਬਾਅਦ ਕੰਮ ‘ਤੇ ਪਰਤੀ ਵਾਪਸ, ਕਿਹਾ ’ਕੰਮ ਕਰਨਾ ਔਖਾ ਹੈ, ਪਰ…’

ਨਵੀਂ ਦਿੱਲੀ(ਪੰਜਾਬੀ ਖਬਰਨਾਮਾ) :  ਟੀਵੀ ਦੀ ਸਭ ਤੋਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਹਿਨਾ ਖਾਨ ਤੀਜੇ ਪੜਾਅ ਦੇ ਛਾਤੀ ਦੇ ਕੈਂਸਰ ਤੋਂ ਪੀੜਤ ਹੈ। ਇਹ ਉਸ ਲਈ ਬਹੁਤ ਔਖਾ ਸਮਾਂ ਹੈ…

ਘਰੇਲੂ ਝਗੜੇ ‘ਚ ਪਤਨੀ ਨੂੰ ਮਾਰ ਕੇ ਨਹਿਰ ’ਚ ਸੁੱਟਿਆ, ਲਾਸ਼ ਬਰਾਮਦ,ਪਤੀ ਖਿਲਾਫ਼ ਮਾਮਲਾ ਦਰਜ

ਫਿਰੋਜ਼ਪੁਰ(ਪੰਜਾਬੀ ਖਬਰਨਾਮਾ) : ਫਿਰੋਜ਼ਪੁਰ ਦੇ ਪਿੰਡ ਰੱਤਾ ਖੇੜਾ ਪੰਜਾਬ ਸਿੰਘ ਵਾਲਾ ਵਿਖੇ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਨੂੰ ਮਾਰ ਕੇ ਨਹਿਰ ਵਿਚ ਸੁੱਟ ਦਿੱਤੇ ਜਾਣ ਦੀ ਖ਼ਬਰ ਹੈ। ਕਤਲ ਹੋਈ ਔਰਤ…