ਫੇਫੜਿਆਂ ਅਤੇ ਦਿਲ ਦਾ ਦੁਸ਼ਮਣ ਹੈ ਕਾਲਾ ਧੂੰਆਂ, ਵਧ ਰਿਹੈ ਦਿਲ ਦੇ ਦੌਰੇ ਦਾ ਖਤਰਾ, ਜਾਣੋ ਕਿਵੇਂ ਕਰੀਏ ਬਚਾਅ
ਦਿੱਲੀ-ਐਨਸੀਆਰ ਵਿੱਚ ਵਧਦਾ ਪ੍ਰਦੂਸ਼ਣ ਜਾਨਲੇਵਾ ਸਾਬਤ ਹੋ ਰਿਹਾ ਹੈ। ਹਵਾ ਵਿੱਚ ਫੈਲਿਆ ਕਾਲਾ ਧੂੰਆਂ ਨਾ ਸਿਰਫ਼ ਫੇਫੜਿਆਂ ਨੂੰ ਬਿਮਾਰ ਕਰ ਰਿਹਾ ਹੈ ਸਗੋਂ ਦਿਲ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ।…
